ਚੀਨੀ ਸ਼ਹਿਰ ਅਤੇ ਤਿੱਬਤ ਦੀ ਰਾਜਧਾਨੀ From Wikipedia, the free encyclopedia
ਲਾਸਾ (/ˈlɑːsə/; ਤਿੱਬਤੀ: ལྷ་ས་, ਵਾਇਲੀ: lha sa, ZYPY: Lhasa , [l̥ásə] ਜਾਂ [l̥ɜ́ːsə]; ਸਰਲ ਚੀਨੀ: 拉萨; ਰਿਵਾਇਤੀ ਚੀਨੀ: 拉薩; ਪਿਨਯਿਨ: Lāsà) ਤਿੱਬਤ ਖ਼ੁਦਮੁਖ਼ਤਿਆਰ ਖੇਤਰ, ਚੀਨ ਲੋਕ ਗਣਰਾਜ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਪ੍ਰੀਫੈਕਟੀ ਦਰਜੇ ਦਾ ਸ਼ਹਿਰ ਹੈ। ਇਹ ਜ਼ੀਨਿੰਗ ਮਗਰੋਂ ਤਿੱਬਤੀ ਪਠਾਰ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। 3,490 ਮੀਟਰ ਦੀ ਉਚਾਈ ਉੱਤੇ ਸਥਿੱਤ ਹੋਣ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਉੱਚੇ ਸ਼ਹਿਰਾਂ ਵਿੱਚੋਂ ਇੱਕ ਹੈ।
ਲਾਸਾ
ལྷ་ས་ 拉萨 | |
---|---|
拉萨市 · ལྷ་ས་གྲོང་ཁྱེར། | |
ਸਰਕਾਰ | |
• ਮੇਅਰ | ਦੋਜੇ ਸੇਜੂਗ |
• ਡਿਪਟੀ ਮੇਅਰ | ਜਿਗਮੇ ਨਮਗਿਆਲ |
ਸਮਾਂ ਖੇਤਰ | ਯੂਟੀਸੀ+8 |
ਲਾਸਾ | |||||||||||||||||||
---|---|---|---|---|---|---|---|---|---|---|---|---|---|---|---|---|---|---|---|
ਚੀਨੀ ਨਾਮ | |||||||||||||||||||
ਸਰਲ ਚੀਨੀ | 拉萨 | ||||||||||||||||||
ਰਿਵਾਇਤੀ ਚੀਨੀ | 拉薩 | ||||||||||||||||||
Hanyu Pinyin | Lāsà | ||||||||||||||||||
ਦੇਵਤਿਆਂ ਦੀ ਥਾਂ | |||||||||||||||||||
| |||||||||||||||||||
Alternative Chinese name | |||||||||||||||||||
ਸਰਲ ਚੀਨੀ | 逻些 | ||||||||||||||||||
ਰਿਵਾਇਤੀ ਚੀਨੀ | 邏些 | ||||||||||||||||||
Hanyu Pinyin | Luóxiē | ||||||||||||||||||
| |||||||||||||||||||
Tibetan name | |||||||||||||||||||
Tibetan | ལྷ་ས་ | ||||||||||||||||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.