From Wikipedia, the free encyclopedia
ਰਾਣਾ ਰਣਬੀਰ (ਜਨਮ 9 ਅਪਰੈਲ 1970) ਇੱਕ ਪੰਜਾਬੀ ਅਦਾਕਾਰ, ਰੰਗਮੰਚ ਕਲਾਕਾਰ ਅਤੇ ਲੇਖਕ ਹੈ।[2]ਰਾਣਾ ਰਣਬੀਰ ਖਾਸ ਕਰਕੇ ਹਾਸਰਸ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ।
ਰਾਣਾ ਰਣਬੀਰ | |
---|---|
ਜਨਮ | ਰਣਬੀਰ ਸਿੰਘ ਰਾਣਾ 9 ਅਪ੍ਰੈਲ 1970 |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ ਪਟਿਆਲਾ |
ਪੇਸ਼ਾ | ਅਦਾਕਾਰ, ਹਾਸਰਸ ਕਲਾਕਾਰ, ਟੀ.ਵੀ. ਹੋਸਟ, ਰੰਗਮੰਚ ਕਲਾਕਾਰ, ਲੇਖਕ |
ਸਰਗਰਮੀ ਦੇ ਸਾਲ | 2000–ਵਰਤਮਾਨ |
ਰਾਣਾ ਰਣਬੀਰ ਦਾ ਜਨਮ 9 ਅਪਰੈਲ 1970 ਨੂੰ ਪੰਜਾਬ, ਭਾਰਤ ਦੇ ਸ਼ਹਿਰ ਧੂਰੀ ਵਿੱਚ ਹੋਇਆ ਸੀ। ਮੁੱਢਲੀ ਸਿੱਖਿਆ ਸਥਾਨਕ ਸਕੂਲਾਂ ਤੋਂ ਕਰਨ ਤੋਂ ਬਾਅਦ ਰਣਬੀਰ ਨੇ ਦੇਸ਼ ਭਗਤ ਕਾਲਜ, ਧੂਰੀ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ ਪੋਸਟ ਗ੍ਰੈਜ਼ੂਏਸ਼ਨ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥਿਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਲੈ ਕੇ ਕੀਤੀ।[3]
2000 ਵਿੱਚ ਰਾਣਾ ਰਣਬੀਰ ਨੇ ਭਗਵੰਤ ਮਾਨ ਨਾਲ ਮਿਲਕੇ ਹਾਸਰਸ ਟੈਲੀਵਿਜ਼ਨ ਪ੍ਰੋਗਰਾਮ ਜੁਗਨੂੰ ਮਸਤ ਮਸਤ ਅਤੇ ਨੌਟੀ ਨੰ. 1 ਵਿੱਚ ਹਿੱਸਾ ਲਿਆ ਅਤੇ ਚਿੱਟਾ ਲਹੂ ਅਤੇ ਪਰਛਾਵੇਂ ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ।[4]ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਸਾਲ | ਫ਼ਿਲਮ | ਭੂਮਿਕਾ | ਨੋਟਸ |
---|---|---|---|
2009 | ਮੁੰਡੇ ਯੂ.ਕੇ. ਦੇ | ਖੋਜੀ | |
2012 | ਜੱਟ & ਜੂਲੀਅਟ | ਸ਼ੈਂਪੀ ਸਿੰਘ ਚਾਵਲਾ | [6] |
2013 | ਜੱਟ & ਜੂਲੀਅਟ 2 | ਸ਼ੈਂਪੀ ਸਿੰਘ ਚਾਵਲਾ | [7] |
2013 | ਫੇਰ ਮਾਮਲਾ ਗਡ਼ਬਡ਼ ਗਡ਼ਬਡ਼ | ਰੈਂਬੋ | |
2014 | ਪੰਜਾਬ 1984 | ਜਗਤਾਰ ਸਿੰਘ ਤਾਰੀ | [8][9] |
2015 | ਓ ਯਾਰਾ ਐਂਵੀ ਐਂਵੀ ਲੁੱਟ ਗਿਆ | ਇਸ਼ਵਰ ਸਿੰਘ ਵਕੀਲ | [10] |
2016 | ਚੰਨੋ ਕਮਲੀ ਯਾਰ ਦੀ | ਤਾਜੀ ਦਾ ਦੋਸਤ | [11] |
2016 | ਅਰਦਾਸ (ਫ਼ਿਲਮ) | ਲਾਟਰੀ | [12] |
2016 | ਅੰਬਰਸਰੀਆ | ਮਨਪ੍ਰੀਤ ਭੰਗਡ਼ਾ ਕੋਚ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.