From Wikipedia, the free encyclopedia
ਰਾਗ ਗੂਜਰੀ ਪੁਰਾਣਾ ਅਤੇ ਭਗਤੀ ਸ਼ਬਜ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਗੂਜਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਪੰਜਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀਆਂ ਕੁੱਲ 194 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 489 ਤੋਂ ਪੰਨਾ 526 ਤੱਕ, ਰਾਗੁ ਗੂਜਰੀ ਵਿੱਚ ਦਰਜ ਹਨ। ਇਸ ਰਾਗ ਦੀਆਂ 9 ਕਿਸਮਾਂ ਹਨ।[1]
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥ 2 ॥ ਪਉੜੀ ॥
ਵਿਸ਼ਸ਼ਤਾ | ਜਿਵੇ |
---|---|
ਥਾਟ | ਤੋੜੀ |
ਜਾਤਿ | ਸਾੜਵ-ਸਾੜਵ (ਆਰੋਹ ਅਤੇ ਅਵਰੋਹ ਵਿੱਚ ਛੇ ਛੇ ਸੁਰ) |
ਪ੍ਰਾਕਰਿਤੀ | ਸ਼ਾਤ ਅਤੇ ਭਗਤੀ ਭਾਵ |
ਸਵਰ | ਰੇ, ਗਾ, ਧਾ ਕੋਮਲ, ਮਾ ਤੀਵਰ, ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
ਵਾਦੀ | ਧਾ |
ਸਮਵਾਦੀ | ਗਾ (ਰੇ) |
ਸਮਾ | ਦਿਨ ਦਾ ਦੂਸਰਾ ਪਹਿਰ 9 ਵਜੇ ਤੋਂ 12 ਵਜੇ ਤੱਕ |
ਵਰਜਿਤ | ਪਾ |
ਆਰੋਹੀ | ਸਾ ਰੇ ਗਾ ਮਾ* ਧਾ ਨੀ ਸਾ |
ਅਵਰੋਹੀ | ਸਾਂ ਨੀ ਧੁ ਮਾ* ਗਾ ਰੇ ਸਾ |
ਪਕੜ | ਮਾ* ਧਾ ਨੀ ਧਾ, ਮਾ* ਗਾ ਰੇ ਗਾ ਰੇ ਸਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਨਾਨਕ ਦੇਵ ਜੀ | 7 |
ਗੁਰੂ ਅਮਰਦਾਸ ਜੀ | 74 |
ਗੁਰੂ ਰਾਮਦਾਸ ਜੀ | 8 |
ਗੁਰੂ ਅਰਜਨ ਦੇਵ ਜੀ | 97 |
ਭਗਤ ਕਬੀਰ ਜੀ | 2 |
ਭਗਤ ਰਵਿਦਾਸ ਜੀ | 1 |
ਭਗਤ ਨਾਮਦੇਵ ਜੀ | 20 |
ਭਗਤ ਜੈਦੇਵ ਜੀ | 1 |
ਭਗਤ ਤ੍ਰਿਲੋਚਨ ਜੀ | 2 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.