ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ।[3] ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।[4][5]

ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਯਾਹੂ! ਇਨਕੌਰਪੋਰੇਟਡ
Yahoo! Inc.
ਕਿਸਮਪਬਲਿਕ
ਵਪਾਰਕ ਵਜੋਂ
ਨੈਸਡੈਕ: YHOO
NASDAQ-100 Component
S&P 500 Component
ਉਦਯੋਗਇੰਟਰਨੈੱਟ
ਕੰਪਿਊਟਰ ਸਾਫ਼ਟਵੇਅਰ
ਵੈੱਬ ਸਰਚ ਇੰਜਨ
ਸਥਾਪਨਾਜਨਵਰੀ 1994 (1994-01) (ਬਤੌਰ ਜੈਰੀ ਅਤੇ ਡੇਵਿਡ ਦੀ ਵਰਲਡ ਵਾਈਡ ਵੈੱਬ ਗਾਈਡ)
ਮਾਰਚ 1995 (1995-03) (ਬਤੌਰ ਯਾਹੂ!)
ਸੰਸਥਾਪਕਜੈਰੀ ਯੈਂਗ, ਡੇਵਿਡ ਫ਼ੀਲੋ
ਮੁੱਖ ਦਫ਼ਤਰ,
ਅਮਰੀਕਾ
ਸੇਵਾ ਦਾ ਖੇਤਰਆਲਮੀ
ਮੁੱਖ ਲੋਕ
ਮੇਨਾਰਡ ਵੈੱਬ[1]
(ਚੇਅਰਮੈਨ)
ਮਰੀਸਾ ਮੇਅਰ
(CEO)
ਡੇਵਿਡ ਫ਼ੀਲੋ
(ਚੀਫ਼ ਯਾਹੂ)
ਉਤਪਾਦSee Yahoo! products
ਕਮਾਈDecrease 4.68 ਬਿਲੀਅਨ (2013)[2]
ਸੰਚਾਲਨ ਆਮਦਨ
Increase $589 ਮਿਲੀਅਨ (2013)[2]
ਸ਼ੁੱਧ ਆਮਦਨ
Decrease 1.36 ਬਿਲੀਅਨ (2013)[2]
ਕੁੱਲ ਸੰਪਤੀDecrease US$16.80 ਬਿਲੀਅਨ (2013)[2]
ਕੁੱਲ ਇਕੁਇਟੀDecrease US$13.07 ਬਿਲੀਅਨ (2013)[2]
ਕਰਮਚਾਰੀ
12,200 (ਦਿਸੰਬਰ 2013)[2]
ਸਹਾਇਕ ਕੰਪਨੀਆਂYahoo! subsidiaries
ਵੈੱਬਸਾਈਟwww.yahoo.com
ਬੰਦ ਕਰੋ
Thumb
ਯਾਹੂ! ਇੰਡੀਆ ਦਾ ਬੰਗਲੌਰ ਦਫ਼ਤਰ

ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.