ਮੁੱਗੋਵਾਲ
ਭਾਰਤ ਦਾ ਇੱਕ ਪਿੰਡ From Wikipedia, the free encyclopedia
ਮੁੱਗੋਵਾਲ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਮਾਹਲਪੁਰ ਦਾ ਇੱਕ ਪਿੰਡ ਹੈ।[1] ਇਹ ਆਦਿ-ਧਰਮੀ ਲਹਿਰ ਦੇ ਉਘੇ ਮਰਹੂਮ ਸਾਬਕਾ ਵਿਧਾਇਕ ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਪਿੰਡ ਹੈ।[2]
ਮੁੱਗੋਵਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਬਲਾਕ | ਮਾਹਲਪੁਰ |
ਆਬਾਦੀ (2001) | |
• ਕੁੱਲ | 3,500 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਹੁਸ਼ਿਆਰਪੁਰ |
ਹਵਾਲੇ
Wikiwand - on
Seamless Wikipedia browsing. On steroids.