From Wikipedia, the free encyclopedia
ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ (ਰੂਸੀ: Михаи́л Васи́льевич Ломоно́сов; IPA: [mʲɪxɐˈil vɐˈsʲilʲjɪvʲɪtɕ ləmɐˈnosəf]; ਨਵੰਬਰ 19 [ਪੁ.ਤ. ਨਵੰਬਰ 8] 1711 – ਅਪਰੈਲ 15 [ਪੁ.ਤ. ਅਪਰੈਲ 4] 1765) ਇੱਕ ਰੂਸੀ ਪੋਲੀਮੈਥ, ਵਿਗਿਆਨੀ ਅਤੇ ਲੇਖਕ ਸੀ, ਜਿਸਨੇ ਸਾਹਿਤ, ਸਿੱਖਿਆ, ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਉਸ ਦੀਆਂ ਖੋਜਾਂ ਵਿੱਚ ਵੀਨਸ ਦਾ ਵਾਤਾਵਰਨ ਵੀ ਸੀ। ਉਸ ਦੇ ਵਿਗਿਆਨ ਦੇ ਖੇਤਰ ਸਨ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਕਲਾ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ ਅਤੇ ਉਸਨੇ ਆਧੁਨਿਕ ਰੂਸੀ ਸਾਹਿਤਕ ਭਾਸ਼ਾ ਦੇ ਨਿਰਮਾਣ ਨੂੰ ਪ੍ਰਭਾਵਿਤ ਕੀਤਾ ਸੀ।
ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ
Михаил Васильевич Ломоносов | |
---|---|
ਜਨਮ | ਨਵੰਬਰ 19 [ਪੁ.ਤ. ਨਵੰਬਰ 8] 1711 ਡੇਨੀਸੋਵਕਾ, ਆਰਕੇਜੇਲਗੋਰੋਡ ਪ੍ਰਸਾਸਨਿਕ ਵਿਭਾਗ, ਰੂਸੀ ਸਲਤਨਤ |
ਮੌਤ | ਅਪਰੈਲ 15 [ਪੁ.ਤ. ਅਪਰੈਲ 4] 1765 (ਉਮਰ 53) |
ਅਲਮਾ ਮਾਤਰ | ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ, ਮਾਰਬਰਗ ਯੂਨੀਵਰਸਿਟੀ, ਸਲਾਵ ਯੂਨਾਨੀ ਲੈਟਿਨ ਅਕਾਦਮੀ |
ਪੇਸ਼ਾ | ਵਿਗਿਆਨ ਦਾ ਖੇਤਰ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ। |
ਜੀਵਨ ਸਾਥੀ | ਅਲਿਜਬੈਥ ਜ਼ਿਚ |
ਬੱਚੇ | ਯੇਲੇਨਾ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.