ਮਹਾਨ ਅਫ਼ਰੀਕੀ ਝੀਲ From Wikipedia, the free encyclopedia
ਮਲਾਵੀ ਝੀਲ (ਮੋਜ਼ੈਂਬੀਕ ਵਿੱਚ ਨਿਆਸਾ ਝੀਲ ਜਾਂ ਲਾਗੋ ਨਿਆਸਾ), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ ਮਲਾਵੀ, ਮੋਜ਼ੈਂਬੀਕ ਅਤੇ ਤਨਜ਼ਾਨੀਆ ਵਿਚਕਾਰ ਸਥਿਤ ਹੈ। ਇਹ ਅਫ਼ਰੀਕਾ ਦੀ ਤੀਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਝੀਲ ਅਤੇ ਦੁਨੀਆ ਦੀ ਨੌਵੀਂ ਸਭ ਤੋਂ ਵੱਡੀ ਝੀਲ ਹੈ।
ਮਲਾਵੀ ਝੀਲ | |
---|---|
ਗੁਣਕ | 12°11′S 34°22′E |
Type | ਘਾਟੀ ਝੀਲ |
Primary inflows | ਰੂਹੁਹੂ ਦਰਿਆ[1] |
Primary outflows | ਸ਼ਾਇਰ ਦਰਿਆ[1] |
Catchment area | k |
Basin countries | ਮਲਾਵੀ, ਮੋਜ਼ੈਂਬੀਕ, ਤਨਜ਼ਾਨੀਆ |
ਵੱਧ ਤੋਂ ਵੱਧ ਲੰਬਾਈ | 560 km[1] to 580[2] |
ਵੱਧ ਤੋਂ ਵੱਧ ਚੌੜਾਈ | 75 km[1] |
Surface area | 29,600 km2 (11,400 sq mi)[1] |
ਔਸਤ ਡੂੰਘਾਈ | 292 m[3] |
ਵੱਧ ਤੋਂ ਵੱਧ ਡੂੰਘਾਈ | 706 m[3] |
Water volume | 8,400 km³[3] |
Surface elevation | ਸਮੁੰਦਰ ਤਲ ਤੋਂ 500 ਮੀਟਰ ਉੱਤੇ |
Islands | ਲਿਕੋਮਾ ਅਤੇ ਚਿਜ਼ੂਮੁਲੂ ਟਾਪੂ |
ਹਵਾਲੇ | [1][3] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.