ਭੁਬਨੇਸ਼ਵਰ ਜਾਂ ਭੁਵਨੇਸ਼ਵਰ (ਉੜੀਆ: ଭୁବନେଶ୍ୱର; ਉੱਚਾਰਨ (ਮਦਦ·ਫ਼ਾਈਲ)), ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਇਤਿਹਾਸ 3,000 ਸਾਲਾਂ ਤੋਂ ਵੱਧ ਪੁਰਾਣਾ ਹੈ ਜੋ ਮਹਾਂਮੇਘਾ-ਬਹਾਨਾ ਚੇਦੀ ਸਲਤਨਤ (ਦੂਜੀ ਸਦੀ ਈਸਾ ਪੂਰਵ), ਜਿਹਦੀ ਰਾਜਧਾਨੀ ਨੇੜਲਾ ਸ਼ਹਿਰ ਸ਼ਿਸ਼ੂਪਾਲਗੜ੍ਹ ਸੀ, ਤੋਂ ਸ਼ੁਰੂ ਹੁੰਦਾ ਹੈ। ਭੁਬਨੇਸ਼ਵਰ ਦਾ ਨਾਂ ਤ੍ਰਿਭੁਬਨੇਸ਼ਵਰ ਤੋਂ ਆਇਆ ਹੈ ਜਿਹਦਾ ਅੱਖਰੀ ਅਰਥ 'ਤਿੰਨ ਲੋਕਾਂ ਦਾ ਮਾਲਕ' ਭਾਵ "ਸ਼ਿਵ" ਹੈ।[3] ਇਹਦੇ ਹੋਰ ਨਾਂ "ਤੋਸ਼ਾਲੀ, ਕਲਿੰਗਾ ਨਗਰੀ, ਨਗਰ ਕਲਿੰਗਾ, ਏਕਮਰਾ ਕਨਨ, ਏਕਮਰਾ ਖੇਤਰ" ਅਤੇ "ਮੰਦਰ ਮਾਲਿਨੀ ਨਗਰੀ" (Punjabi: "ਮੰਦਰਾਂ ਦਾ ਸ਼ਹਿਰ") ਹਨ। ਇਹ ਉੜੀਸਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੂਰਬੀ ਭਾਰਤ ਦਾ ਪ੍ਰਮੁੱਖ ਆਰਥਕ ਅਤੇ ਧਾਰਮਕ ਕੇਂਦਰ ਹੈ।
ਭੁਬਨੇਸ਼ਵਰ
ଭୁବନେଶ୍ୱର | |
---|---|
ਉਪਨਾਮ: ਮੰਦਰਾਂ ਦਾ ਸ਼ਹਿਰ | |
ਦੇਸ਼ | ਭਾਰਤ |
ਰਾਜ | ਉੜੀਸਾ |
ਜ਼ਿਲ੍ਹਾ | ਖੁਰਧਾ |
ਸਰਕਾਰ | |
• ਕਿਸਮ | ਮੇਅਰ-ਕੌਂਸਲ |
• ਬਾਡੀ | ਭੁਬਨੇਸ਼ਵਰ ਨਗਰ ਨਿਗਮ |
• ਮੇਅਰ | ਅਨੰਤ ਨਰਾਇਣ ਜੇਨਾ (ਬੀਜੂ ਜਨਤਾ ਦਲ) |
ਖੇਤਰ | |
• ਰਾਜਧਾਨੀ | 135 km2 (52 sq mi) |
• Metro | 393.57 km2 (151.96 sq mi) |
ਉੱਚਾਈ | 45 m (148 ft) |
ਆਬਾਦੀ (2011)[1] | |
• ਰਾਜਧਾਨੀ | 8,37,737 |
• ਰੈਂਕ | 56 |
• ਘਣਤਾ | 6,200/km2 (16,000/sq mi) |
• ਮੈਟਰੋ | 8,81,988 (2,011) |
ਭਾਸ਼ਾਵਾਂ | |
• ਅਧਿਕਾਰਕ | ਉੜੀਆ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ ਕੋਡ | 751 0xx |
ਟੈਲੀਫੋਨ ਕੋਡ | 0674 |
ਵਾਹਨ ਰਜਿਸਟ੍ਰੇਸ਼ਨ | OR-02/OD-02 |
ਵੈੱਬਸਾਈਟ | www |
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.