ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ

ਭਾਰਤ ਦੀ ਮਹਿਲਾ ਕ੍ਰਿਕਟ ਟੀਮ From Wikipedia, the free encyclopedia

ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ

ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ ਕਿ ਆਮ ਤੌਰ 'ਤੇ ਵੂਮੈਨ ਇਨ ਬਲੂ ਵੀ ਕਹਿ ਲਿਆ ਜਾਂਦਾ ਹੈ, ਇਹ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਮਹਿਲਾ ਕ੍ਰਿਕਟ ਟੀਮ ਹੈ। ਇਸ ਟੀਮ ਦੀ ਦੇਖ-ਰੇਖ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤੀ ਜਾਂਦੀ ਹੈ।

ਵਿਸ਼ੇਸ਼ ਤੱਥ ਐਸੋਸੀਏਸ਼ਨ, ਅੰਤਰਰਾਸ਼ਟਰੀ ਕ੍ਰਿਕਟ ਸਭਾ ...
ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ
Thumb
ਐਸੋਸੀਏਸ਼ਨਭਾਰਤੀ ਕ੍ਰਿਕਟ ਕੰਟਰੋਲ ਬੋਰਡ
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਪੱਕਾ ਮੈਂਬਰ (1926)
ਆਈਸੀਸੀ ਖੇਤਰਏਸ਼ੀਆ
ਮਹਿਲਾ ਟੈਸਟ
ਪਹਿਲਾ ਮਹਿਲਾ ਟੈਸਟ ਭਾਰਤ ਬਨਾਮ ਵੈਸਟ ਇੰਡੀਜ਼ 
(ਬੰਗਲੋਰ; 31 ਅਕਤੂਬਰ 1976)
ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਮਹਿਲਾ ਓਡੀਆਈ ਭਾਰਤ ਬਨਾਮ ਇੰਗਲੈਂਡ 
(ਕਲਕੱਤਾ; 1 ਜਨਵਰੀ 1978)
ਮਹਿਲਾ ਵਿਸ਼ਵ ਕੱਪ ਵਿੱਚ ਹਾਜ਼ਰੀਆਂ8 (first in 1978)
ਸਭ ਤੋਂ ਵਧੀਆ ਨਤੀਜਾਰਨਰ-ਅਪ (2005)
ਮਹਿਲਾ ਟੀ20 ਅੰਤਰਰਾਸ਼ਟਰੀ
ਪਹਿਲਾ ਮਹਿਲਾ ਟੀ20ਆਈ ਭਾਰਤ ਬਨਾਮ ਇੰਗਲੈਂਡ 
(ਡਰਬਏ; 5 ਅਗਸਤ 2006)
ਮਹਿਲਾ ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ4 (first in 2009)
ਸਭ ਤੋਂ ਵਧੀਆ ਨਤੀਜਾਫ਼ਾਈਨਲ 2016
25 ਨਵੰਬਰ 2016 ਤੱਕ
ਬੰਦ ਕਰੋ

ਇਹ ਟੀਮ 2005 ਵਿਸ਼ਵ ਕੱਪ ਦੇ ਅੰਤਿਮ ਭਾਵ ਕਿ ਫ਼ਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਹੱਥੋਂ 98 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਇਲਾਵਾ ਇਸ ਟੀਮ ਨੇ 1997, 2000 ਅਤੇ 2009 ਵਿੱਚ ਵੀ ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਇਲਾਵਾ ਟਵੰਟੀ20 ਵਿਸ਼ਵ ਕੱਪ ਵਿੱਚ ਵੀ ਇਹ ਟੀਮ ਦੋ ਵਾਰ (2009 ਅਤੇ 2010 ਵਿੱਚ) ਸੈਮੀਫ਼ਾਈਨਲ ਤੱਕ ਖੇਡ ਚੁੱਕੀ ਹੈ। ਪਰ ਅਜੇ ਤੱਕ ਇਸ ਟੀਮ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ।

ਅੰਕੜੇ

ਟੈਸਟ ਕ੍ਰਿਕਟ

ਦੂਜੀਆਂ ਟੈਸਟ ਟੀਮਾਂ ਖਿਲਾਫ ਪ੍ਰਦਰਸ਼ਨ

ਹੋਰ ਜਾਣਕਾਰੀ ਵਿਰੋਧੀ, ਮੈਚ ...
ਵਿਰੋਧੀ ਮੈਚ ਜਿੱਤੇ ਹਾਰੇ ਡਰਾਅ ਜਿੱਤ/ਹਾਰ ਪ੍ਰਤੀਸ਼ਤ % ਜਿੱਤ % ਹਾਰ % ਡਰਾਅ ਪਹਿਲਾ ਆਖਰੀ
 ਆਸਟਰੇਲੀਆ 90450.000.0044.4455.5519772006
 ਇੰਗਲੈਂਡ 1321102.0015.387.6976.9219862014
 ਨਿਊਜ਼ੀਲੈਂਡ 60060.000.000.00100.0019772003
 ਦੱਖਣੀ ਅਫ਼ਰੀਕਾ 2200-100.000.000.0020022014
 ਵੈਸਟ ਇੰਡੀਜ਼ 61141.0016.6616.6666.6619761976
ਕੁੱਲ 3656250.8313.8816.6669.4419772014
 ਭਾਰਤ ਬਨਾਮ  ਦੱਖਣੀ ਅਫ਼ਰੀਕਾ ਵਿੱਚ ਮੈਸੂਰ ਵਿਖੇ ਨਵੰਬਰ 16-19, 2014 ਨੂੰ ਹੋਏ ਮੈਚ ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[1][2]
ਬੰਦ ਕਰੋ
ਹੋਰ ਜਾਣਕਾਰੀ ਖਿਡਾਰੀ, ਦੌੜਾਂ ...
ਬੰਦ ਕਰੋ
  • ਟੀਮ ਦੇ ਸਰਵੋਤਮ ਕੁੱਲ: 467 ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
  • ਸਰਵੋਤਮ ਨਿੱਜੀ ਦੌੜਾਂ: 214, ਮਿਤਾਲੀ ਰਾਜ ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
  • ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 8/53, ਨੀਤੂ ਡੇਵਿਡ ਬਨਾਮ ਇੰਗਲੈਂਡ, 24 ਨਵੰਬਰ 1995 ਨੂੰ ਜਮਸ਼ੇਦਪੁਰ, ਭਾਰਤ ਵਿਖੇ
  • ਮੈਚ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 10/78, ਝੂਲਣ ਗੋਸੁਆਮੀ ਬਨਾਮ ਇੰਗਲੈਂਡ, 29 ਅਗਸਤ 2006 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ

ਇੱਕ ਦਿਨਾ ਅੰਤਰਰਾਸ਼ਟਰੀ

ਹੋਰ ਜਾਣਕਾਰੀ ਵਿਰੋਧੀ, ਮੈਚ ...
ਵਿਰੋਧੀ ਮੈਚ ਜਿੱਤ ਹਾਰ ਟਾਈ ਕੋਈ ਨਤੀਜਾ ਨਹੀਂ ਜਿੱਤ ਪ੍ਰਤੀਸ਼ਤਤਾ ਪਹਿਲਾ ਆਖਰੀ
 ਆਸਟਰੇਲੀਆ 418330019.5119782016
 ਬੰਗਲਾਦੇਸ਼ 44000100.0020132017
 ਡੈੱਨਮਾਰਕ 11000100.0019931993
 ਇੰਗਲੈਂਡ 6125340242.3719782014
 International XI 33000100.0020132013
 ਆਇਰਲੈਂਡ 1010000100.0019932017
 ਨੀਦਰਲੈਂਡ 33000100.0019932000
 ਨਿਊਜ਼ੀਲੈਂਡ 4416271037.5019782015
 ਪਾਕਿਸਤਾਨ 88000100.0020052013
 ਦੱਖਣੀ ਅਫ਼ਰੀਕਾ 11640160.0019972017
 ਸ੍ਰੀਲੰਕਾ 252310195.8320002017
 ਵੈਸਟ ਇੰਡੀਜ਼ 211740080.9519932016
ਕੁੱਲ 2321241031454.6019782017
 ਭਾਰਤ ਬਨਾਮ  ਬੰਗਲਾਦੇਸ਼ ਵਿੱਚ ਕੋਲੰਬੋ ਵਿਖੇ ਵਿਸ਼ਵ ਕੱਪ ਕੁਆਲੀਫਾਈ ਮੁਕਾਬਲੇ (17 ਫਰਵਰੀ 2017 ਨੂੰ ਹੋਏ ਮੈਚ) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[5][6]
ਬੰਦ ਕਰੋ
ਹੋਰ ਜਾਣਕਾਰੀ ਖਿਡਾਰੀ, ਦੌੜਾਂ ...
ਬੰਦ ਕਰੋ
  • ਟੀਮ ਦੇ ਸਰਵੋਤਮ ਕੁੱਲ: 298/2 ਬਨਾਮ ਵੈਸਟ ਇੰਡੀਜ਼, 26 ਫਰਵਰੀ 2004 ਨੂੰ ਜਮਾਡੋਬਾ, ਭਾਰਤ ਵਿਖੇ
  • ਸਰਵੋਤਮ ਨਿੱਜੀ ਦੌੜਾਂ: 138*, ਜਯਾ ਸ਼ਰਮਾ ਬਨਾਮ ਪਾਕਿਸਤਾਨ, 30 ਦਸੰਬਰ 2005 ਨੂੰ ਨੈਸ਼ਨਲ ਸਟੇਡੀਅਮ, ਕਰਾਚੀ, ਪਾਕਿਸਤਾਨ ਵਿਖੇ
  • ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 6/10, ਮਮਥਾ ਮਾਬੇਨ ਬਨਾਮ ਸ੍ਰੀ ਲੰਕਾ, 25 ਅਪ੍ਰੈਲ 2004 ਨੂੰ ਅਸਗੀਰੀਆ ਸਟੇਡੀਅਮ, ਸ੍ਰੀ ਲੰਕਾ ਵਿਖੇ

ਟਵੰਟੀ20 ਅੰਤਰਰਾਸ਼ਟਰੀ

ਹੋਰ ਜਾਣਕਾਰੀ ਵਿਰੋਧੀ, ਮੈਚ ...
ਵਿਰੋਧੀ ਮੈਚ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ ਜਿੱਤ ਪ੍ਰਤੀਸ਼ਤਤਾ ਪਹਿਲਾ ਆਖਰੀ
 ਆਸਟਰੇਲੀਆ 12390025.0020082016
 ਬੰਗਲਾਦੇਸ਼ 99000100.0020132016
 ਇੰਗਲੈਂਡ 11290018.1820062016
 ਨਿਊਜ਼ੀਲੈਂਡ 7250028.5720092015
 ਪਾਕਿਸਤਾਨ 9720077.7720092016
 ਦੱਖਣੀ ਅਫ਼ਰੀਕਾ 11000100.0020142014
 ਸ੍ਰੀਲੰਕਾ 11830072.7220092016
 ਵੈਸਟ ਇੰਡੀਜ਼ 13580038.4620112016
ਕੁੱਲ 7337360050.6820062016
 ਭਾਰਤ ਬਨਾਮ  ਪਾਕਿਸਤਾਨ ਵਿੱਚ ਬੈਂਗਕੋਕ ਵਿਖੇ ਹੋਏ ਏਸੀਸੀ ਮਹਿਲਾ ਟਵੰਟੀ20 ਏਸ਼ੀਆ ਕੱਪ ਫ਼ਾਈਨਲ ਮੁਕਾਬਲੇ (4 ਦਸੰਬਰ 2016) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ"[9][10]
ਬੰਦ ਕਰੋ
ਹੋਰ ਜਾਣਕਾਰੀ ਖਿਡਾਰੀ, ਦੌੜਾਂ ...
ਬੰਦ ਕਰੋ

ਹੋਰ ਵੇਖੋ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.