ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
ਬੋਹਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] ਇਹ ਉਪ-ਜਿਲ੍ਹਾ ਹੈਡਕੁਆਰਟਰ ਬੁਢਲਾਡਾ ਤੋਂ 12 ਕਿਲੋਮੀਟਰ ਅਤੇ ਮਾਨਸਾ ਤੋਂ 28 ਕਿਲੋਮੀਟਰ ਦੂਰ ਸਥਿਤ ਹੈ। ਸ਼ੇਰਖਾ ਵਾਲਾ, ਆਲਮਪੁਰ ਮੰਦਰਾਂ, ਉੱਡਤ ਸੈਦੇਵਾਲਾ, ਮੱਲ ਸਿੰਘ ਵਾਲਾ, ਹਾਕਮ ਵਾਲਾ, ਗਾਮੀਵਾਲਾ ਅਤੇ ਰਾਮਪੁਰ ਮੰਡੇਰ ਇਸਦੇ ਨੇੜਲੇ ਪਿੰਡ ਹਨ। 2011 ਦੀ ਜਾਣਕਾਰੀ ਅਨੁਸਾਰ ਬੋਹਾ ਦਾ ਕੋਡ 036020 ਹੈ। ਬੋਹਾ ਦਾ ਭੂਗੋਲਿਕ ਖੇਤਰ 3939 ਹੈਕਟੇਅਰ ਹੈ। ਇਸ ਦੀ ਕੁੱਲ ਆਬਾਦੀ 12,170 ਹੈ, ਜਿਸ ਵਿਚ 6,381 ਮਰਦ ਅਤੇ 5,789 ਔਰਤਾਂ ਹਨ। ਬੋਹਾ ਦੀ ਸਾਖਰਤਾ ਦਰ 54.01% ਹੈ, ਜਿਸ ਵਿਚ 58.42% ਮਰਦ ਅਤੇ 49.14% ਔਰਤਾਂ ਹਨ। ਇਸ ਵਿੱਚ 2,278 ਦੇ ਕਰੀਬ ਘਰ ਹਨ। ਬੋਹਾ ਦਾ ਪਿੰਨ ਕੋਡ 151503 ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.