ਬਿਕਰਮੀ ਸੰਮਤ ( Listen ) ਇੱਕ ਹਿੰਦੂ ਕਲੰਡਰ ਹੈ ਜਿਸਦੀ ਵਰਤੋਂ ਨੇਪਾਲ ਅਤੇ ਭਾਰਤ ਦੇ ਕੁਝ ਸੂਬਿਆਂ ਵਿੱਚ ਹੁੰਦੀ ਹੈ। ਨੇਪਾਲ ਵਿੱਚ ਇਸਨੂੰ ਸਰਕਾਰੀ ਕਲੰਡਰ ਦਾ ਦਰਜਾ ਹਾਸਿਲ ਹੈ। ਇਸਦੇ ਮਹੀਨੇ ਚੰਦ ਦੀ ਸਥਿਤੀ ਅਤੇ ਸੂਰਜ ਦੁਆਲੇ ਧਰਤੀ ਦੇ ਗੇੜੇ ਮੁਤਾਬਕ ਹਨ।

ਬਿਕਰਮੀ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 56.7 ਸਾਲ ਅੱਗੇ ਹੈ। 

ਬਿਕਰਮੀ ਸੰਮਤ ਦੀ ਸ਼ੁਰੂਆਤ ਰਾਜਾ ਵਿਕ੍ਰਮਾਦਿੱਤ ਨੇ ਕੀਤੀ ਸੀ।[1][2] ਨੇਪਾਲ ਦੇ ਰਾਣਾ ਰਾਜਿਆਂ ਨੇ ਇਸਨੂੰ ਆਪਣਾ ਸਰਕਾਰੀ ਕਲੰਡਰ ਬਣਾਇਆ। ਭਾਰਤ ਵਿੱਚ ਸਰਕਾਰੀ ਤੌਰ ਉੱਤੇ ਸ਼ਕ ਸੰਮਤ ਵਰਤਿਆ ਜਾਂਦਾ ਹੈ ਪਰ ਭਾਰਤ ਦੇ ਸੰਵਿਧਾਨ ਵਿੱਚ ਬਿਕਰਮੀ ਸੰਮਤ ਦੀ ਵਰਤੋਂ ਹੋਈ ਹੈ। ਸ਼ਕ ਸੰਮਤ ਦੀ ਬਜਾਏ ਬਿਕਰਮੀ ਸੰਮਤ ਵਰਤਣ ਦੀ ਮੰਗ ਉੱਠਦੀ ਰਹੀ ਹੈ।[3]

ਮਹੀਨੇ

ਹੋਰ ਜਾਣਕਾਰੀ ਨੰਬਰ, ਨਾਂਅ ...
ਨੰਬਰ ਨਾਂਅ ਨੇਪਾਲੀ ਵਿੱਚ ਦਿਨ ਗ੍ਰੈਗੋਰੀਅਨ ਮਹੀਨੇ
1 ਵਿਸਾਖ बैशाख 30 / 31(30.950 exactly) ਮੱਧ ਅਪ੍ਰੈਲ ਤੋਂ ਮੱਧ ਮਈ
2 ਜੇਠ जेष्ठ or जेठ 31 / 32(31.429 exactly) ਮੱਧ ਮਈ ਤੋਂ ਮੱਧ ਜੂਨ
3 ਹਾੜ੍ਹ आषाढ़ or असार 31 / 32(31.638 exactly) ਮੱਧ ਜੂਨ ਤੋਂ ਮੱਧ ਜੁਲਾਈ
4 ਸਾਵਣ श्रावण or साउन / सावन 31 / 32(31.463 exactly) ਮੱਧ ਜੁਲਾਈ ਤੋਂ ਮੱਧ ਅਗਸਤ
5 ਭਾਦੋਂ भाद्र or भदौ/भादो 31 / 32(31.012 exactly) ਮੱਧ ਅਗਸਤ ਤੋਂ ਮੱਧ ਸਤੰਬਰ
6 ਅੱਸੂ आश्विन or असोज or कुआर/क्वार 30 / 31(30.428 exactly) ਮੱਧ ਸਤੰਬਰ ਤੋਂ ਮੱਧ ਅਕਤੂਬਰ
7 ਕੱਤਕ कार्तिक 29 / 30(29.879 exactly) ਮੱਧ ਅਕਤੂਬਰ ਤੋਂ ਮੱਧ ਨਵੰਬਰ
8 ਮੱਘਰ मार्ग or मंसिर/अगहन 29 / 30(29.475 exactly) ਮੱਧ ਨਵੰਬਰ ਤੋਂ ਮੱਧ ਦਸੰਬਰ
9 ਪੋਹ पौष or पुष/पूस 29 / 30(29.310 exactly) ਮੱਧ ਦਸੰਬਰ ਤੋਂ ਮੱਧ ਜਨਵਰੀ
10 ਮਾਘ माघ 29 / 30(29.457 exactly) ਮੱਧ ਜਨਵਰੀ ਤੋਂ ਮੱਧ ਫ਼ਰਵਰੀ
11 ਫੱਗਣ फाल्गुन or फागुन 29 / 30(29.841 exactly) ਮੱਧ ਫ਼ਰਵਰੀ ਤੋਂ ਮੱਧ ਮਾਰਚ
12 ਚੇਤ चैत्र or चैत 30 / 31(30.377 exactly) ਮੱਧ ਮਾਰਚ ਤੋਂ ਮੱਧ ਅਪ੍ਰੈਲ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.