ਬਾਬਾ ਆਮਟੇ

From Wikipedia, the free encyclopedia

ਬਾਬਾ ਆਮਟੇ

ਡਾ. ਮੁਰਲੀਧਰ ਦੇਵੀਦਾਸ ਆਮਟੇ (26 ਦਸੰਬਰ 1914 - 9 ਫ਼ਰਵਰੀ 2008) ਜਿਹਨਾ ਨੂੰ ਕਿ ਬਾਬਾ ਆਮਟੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਮਸ਼ਹੂਰ ਭਾਰਤੀ ਸਮਾਜਸੇਵੀ ਸੀ। ਉਹਨਾਂ ਨੇ ਭਾਰਤ ਦੇ ਗਰੀਬ ਲੋਕਾਂ ਲਈ ਮੁੜ ਵਸੇਬੇ ਅਤੇ ਕੋਹੜ ਦੇ ਰੋਗੀਆਂ[2] ਲਈ ਵਿਸ਼ੇਸ਼ ਕੰਮ ਕੀਤਾ। ਉਹਨਾਂ ਨੇ ਰੋਗੀਆਂ ਲਈ ਅਨੇਕਾਂ ਆਸ਼ਰਮਾ ਦੀ ਸਥਾਪਨਾ ਕੀਤੀ। ਬਾਬਾ ਆਮਟੇ ਮਹਾਤਮਾ ਗਾਂਧੀ, ਟੈਗੋਰ ਅਤੇ ਸੇਨ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਸਨ।

ਵਿਸ਼ੇਸ਼ ਤੱਥ ਬਾਬਾ ਆਮਟੇ, ਜਨਮ ...
ਬਾਬਾ ਆਮਟੇ
Thumb
ਬਾਬਾ ਆਮਟੇ
ਜਨਮ(1914-12-26)ਦਸੰਬਰ 26, 1914[1]
ਹਿੰਗਾਘਾਟ, ਬ੍ਰਿਟਿਸ਼ ਭਾਰਤ (ਹੁਣ ਮਹਾਰਾਸ਼ਟਰ, ਭਾਰਤ)
ਮੌਤ9 ਫਰਵਰੀ 2008(2008-02-09) (ਉਮਰ 94)
ਰਾਸ਼ਟਰੀਅਤਾਭਾਰਤੀ
ਜੀਵਨ ਸਾਥੀਸਾਧਨਾ ਆਮਟੇ
ਬੱਚੇਡਾ. ਵਿਕਾਸ ਆਮਟੇ
ਡਾ. ਪ੍ਰਕਾਸ਼ ਆਮਟੇ
ਦਸਤਖ਼ਤ
Thumb
ਬੰਦ ਕਰੋ

ਹਵਾਲੇ

Loading related searches...

Wikiwand - on

Seamless Wikipedia browsing. On steroids.