ਬਰਲਿਨ
ਜਰਮਨੀ ਦੀ ਰਾਜਧਾਨੀ From Wikipedia, the free encyclopedia
ਬਰਲਿਨ (/[invalid input: 'icon']bɜːrˈlɪn/; ਜਰਮਨ ਉਚਾਰਨ: [bɛɐ̯ˈliːn] ( ਸੁਣੋ)) ਜਰਮਨੀ ਦੀ ਰਾਜਧਾਨੀ ਅਤੇ ਜਰਮਨੀ ਦੇ 16 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਬਾਦੀ 35 ਲੱਖ ਹੈ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਢੁਕਵਾਂ ਸ਼ਹਿਰ ਅਤੇ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ।[4] ਇਹ ਉੱਤਰ-ਪੂਰਬੀ ਜਰਮਨੀ ਵਿੱਚ ਸਪਰੀ ਦਰਿਆ ਕੰਢੇ ਬਰਲਿਨ-ਬ੍ਰਾਂਡਨਬੁਰਗ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ 180 ਦੇਸ਼ਾਂ ਤੋਂ ਵੱਧ ਦੇ ਲਗਭਗ ਸਾਢੇ 40 ਲੱਖ ਲੋਕ ਰਹਿੰਦੇ ਹਨ।[5][6][7][8] ਇਸ ਸ਼ਹਿਰ ਦਾ ਲਗਭਗ ਤੀਜਾ ਹਿੱਸਾ ਜੰਗਲਾਂ, ਪਾਰਕਾਂ, ਬਾਗ਼ਾਂ, ਨਦੀਆਂ ਅਤੇ ਝੀਲਾਂ ਦਾ ਬਣਿਆ ਹੋਇਆ ਹੈ।[9]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਰਲਿਨ | |||
---|---|---|---|
![]() ਘੜੀ ਦੇ ਰੁਖ ਨਾਲ਼: ਸ਼ਾਰਲੋਟਨਬੁਰਗ ਮਹੱਲ, ਫ਼ਰਨਜ਼ੇਟੁਰਮ ਬਰਲਿਨ, ਰਾਈਸ਼ਟਾਗ ਇਮਾਰਤ, ਬਰਲਿਨ ਗਿਰਜਾ, ਆਲਟੇ ਰਾਸ਼ਟਰੀ ਗੈਲਰੀ, ਪੋਟਸ਼ਡਾਮਰ ਚੌਂਕ ਅਤੇ ਬਰਾਂਡਨਬੁਰਗ ਗੇਟ | |||
| |||
![]() ਜਰਮਨੀ ਅਤੇ ਯੂਰਪੀ ਸੰਘ ਵਿੱਚ ਸਥਿਤੀ | |||
ਦੇਸ਼ | ਜਰਮਨੀ | ||
ਸਰਕਾਰ | |||
• ਪ੍ਰਬੰਧਕੀ ਮੇਅਰ | ਕਲਾਊਸ ਵੋਵਰਾਈਟ (SPD) | ||
• ਪ੍ਰਸ਼ਾਸਕੀ ਪਾਰਟੀਆਂ | SPD / CDU | ||
• ਬੂੰਡਸ਼ਰਾਟ ਵਿੱਚ ਵੋਟਾਂ | 4 (੬੯ ਵਿੱਚੋਂ) | ||
ਖੇਤਰ | |||
• ਸ਼ਹਿਰੀ | 891.85 km2 (344.35 sq mi) | ||
ਉੱਚਾਈ | 34 m (112 ft) | ||
ਆਬਾਦੀ (31 July 2012)[1] | |||
• ਸ਼ਹਿਰੀ | 35,20,061 | ||
• ਘਣਤਾ | 3,900/km2 (10,000/sq mi) | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ਡਾਕ ਕੋਡ | 10001–1419 | ||
ਖੇਤਰ ਕੋਡ | 030 | ||
ISO 3166 ਕੋਡ | DE-BE | ||
ਵਾਹਨ ਰਜਿਸਟ੍ਰੇਸ਼ਨ | B (for earlier signs see note)[2] | ||
GDP/ ਨਾਂ-ਮਾਤਰ | €101.4 ਬਿਲੀਅਨ (2011) [3] | ||
NUTS ਖੇਤਰ | DE3 | ||
ਵੈੱਬਸਾਈਟ | berlin.de |
ਮੌਸਮ
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 15.5 (59.9) |
18.7 (65.7) |
24.8 (76.6) |
31.3 (88.3) |
35.5 (95.9) |
35.9 (96.6) |
38.1 (100.6) |
38.0 (100.4) |
34.2 (93.6) |
28.1 (82.6) |
20.5 (68.9) |
16.0 (60.8) |
38.1 (100.6) |
ਔਸਤਨ ਉੱਚ ਤਾਪਮਾਨ °C (°F) | 3.3 (37.9) |
5.0 (41) |
9.0 (48.2) |
15.0 (59) |
19.6 (67.3) |
22.3 (72.1) |
25.0 (77) |
24.5 (76.1) |
19.3 (66.7) |
13.9 (57) |
7.7 (45.9) |
3.7 (38.7) |
14.02 (57.24) |
ਰੋਜ਼ਾਨਾ ਔਸਤ °C (°F) | 0.6 (33.1) |
1.4 (34.5) |
4.8 (40.6) |
8.9 (48) |
14.3 (57.7) |
17.1 (62.8) |
19.2 (66.6) |
18.9 (66) |
14.5 (58.1) |
9.7 (49.5) |
4.7 (40.5) |
2.0 (35.6) |
9.67 (49.42) |
ਔਸਤਨ ਹੇਠਲਾ ਤਾਪਮਾਨ °C (°F) | −1.9 (28.6) |
−1.5 (29.3) |
1.3 (34.3) |
4.2 (39.6) |
9.0 (48.2) |
12.3 (54.1) |
14.3 (57.7) |
14.1 (57.4) |
10.6 (51.1) |
6.4 (43.5) |
2.2 (36) |
−0.4 (31.3) |
5.88 (42.59) |
ਹੇਠਲਾ ਰਿਕਾਰਡ ਤਾਪਮਾਨ °C (°F) | −23.1 (−9.6) |
−26.0 (−14.8) |
−16.5 (2.3) |
−8.1 (17.4) |
−4.0 (24.8) |
1.5 (34.7) |
5.4 (41.7) |
3.5 (38.3) |
−1.5 (29.3) |
−9.6 (14.7) |
−16.0 (3.2) |
−20.5 (−4.9) |
−26.0 (−14.8) |
Rainfall mm (inches) | 42.3 (1.665) |
33.3 (1.311) |
40.5 (1.594) |
37.1 (1.461) |
53.8 (2.118) |
68.7 (2.705) |
55.5 (2.185) |
58.2 (2.291) |
45.1 (1.776) |
37.3 (1.469) |
43.6 (1.717) |
55.3 (2.177) |
570.7 (22.469) |
ਔਸਤਨ ਬਰਸਾਤੀ ਦਿਨ (≥ 1.0 mm) | 10.0 | 8.0 | 9.1 | 7.8 | 8.9 | 7.0 | 7.0 | 7.0 | 7.8 | 7.6 | 9.6 | 11.4 | 101.2 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 46.5 | 73.5 | 120.9 | 159.0 | 220.1 | 222.0 | 217.0 | 210.8 | 156.0 | 111.6 | 51.0 | 37.2 | 1,625.6 |
Source: World Meteorological Organization (UN),[10] HKO[11][12] |
ਗੈਲਰੀ
- Reichstag
- Potsdamer Platz
- Brandenburg Gate
- The Theatre of the West
- Bellevue Palace
- Victory column
- International Congress Center
- Berlin Zoo, Polar bear cub "Knut" 24.03.2007
- The Buddy Bear has become an unofficial ambassador for Germany and is a symbol of Berlin.
- Berlin Philharmonic
- Technical University Berlin
- Nefertiti at the Egyptian Museum
ਹਵਾਲੇ
Wikiwand - on
Seamless Wikipedia browsing. On steroids.