ਬਰਡਮੈਨ ਜਾਂ (ਦੀ ਅਨਇਕਸਪੈਕਟਿਡ ਵਰਚੂ ਆਫ਼ ਇਗਨੋਰੈਂਸ), ਜਿਹਨੂੰ ਆਮ ਤੌਰ ਉੱਤੇ ਸਿਰਫ਼ ਬਰਡਮੈਨ ਆਖਿਆ ਜਾਂਦਾ ਹੈ, 2014 ਦੀ ਇੱਕ ਅਮਰੀਕੀ ਗੂੜ੍ਹ ਸੁਖਾਂਤ ਵਾਲ਼ੀ ਡਰਾਮਾ ਫ਼ਿਲਮ ਹੈ ਜਿਹਦਾ ਸਹਿ-ਲਿਖਾਰੀ, ਸਹਿ-ਨਿਰਮਾਤਾ ਅਤੇ ਹਦਾਇਤਕਾਰ ਆਲੇਖ਼ਾਂਦਰੋ ਗੌਨਸਾਲਿਸ ਇਞਾਰੀਤੂ ਹੈ। ਇਹਦਾ ਮੁੱਖ ਅਦਾਕਾਰ ਮਾਈਕਲ ਕੀਟਨ ਹੈ ਅਤੇ ਸਹਿਯੋਗੀ ਰੋਲ ਜ਼ੈਕ ਗੈਲੀਫ਼ੀਐਨਾਕਿਸ, ਐਡਵਰਡ ਨੌਰਟਨ, ਐਂਡਰੀਆ ਰਾਈਜ਼ਬੌਰੋ, ਏਮੀ ਰਾਇਨ, ਐਮਾ ਸਟੋਨ ਅਤੇ ਨਾਉਮੀ ਵਾਟਸ ਨੇ ਅਦਾ ਕੀਤੇ ਹਨ। ਇਸ ਫ਼ਿਲਮ ਨੇ 2015 ਵਿੱਚ ਚਾਰ ਔਸਕਰ ਇਨਾਮ ਹਾਸਲ ਕੀਤੇ।

ਵਿਸ਼ੇਸ਼ ਤੱਥ ਬਰਡਮੈਨ Birdman, ਨਿਰਦੇਸ਼ਕ ...
ਬਰਡਮੈਨ
Birdman
ਨਿਰਦੇਸ਼ਕਆਲੇਖ਼ਾਂਦਰੋ ਗੌਨਸਾਲਿਸ ਇਞਾਰੀਤੋ
ਲੇਖਕ
  • Alejandro G. Iñárritu
  • Nicolás Giacobone
  • Alexander Dinelaris, Jr.
  • Armando Bo
ਨਿਰਮਾਤਾ
  • Alejandro G. Iñárritu
  • ਜੌਨ ਲੈਸ਼ਰ
  • ਆਰਨਨ ਮਿਲਚਨ
  • ਜੇਮਜ਼ ਡਬਲਿਊ ਸਕੌਚਡੋਪੋਲ
ਸਿਤਾਰੇ
  • Michael Keaton
  • Zach Galifianakis
  • Edward Norton
  • Andrea Riseborough
  • Amy Ryan
  • Emma Stone
  • Naomi Watts
ਸਿਨੇਮਾਕਾਰEmmanuel Lubezki
ਸੰਪਾਦਕ
  • Douglas Crise
  • Stephen Mirrione
ਸੰਗੀਤਕਾਰAntonio Sánchez
ਡਿਸਟ੍ਰੀਬਿਊਟਰਫ਼ੌਕਸ ਸਰਚਲਾਈਟ ਪਿਕਚਰਜ਼
ਰਿਲੀਜ਼ ਮਿਤੀਆਂ
27 ਅਗਸਤ, 2014 (ਵੈਨਿਸ)
ਮਿਆਦ
119 ਮਿੰਟ[1]
ਦੇਸ਼ਯੂਨਾਈਟਿਡ ਸਟੇਟਸ
ਭਾਸ਼ਾਅੰਗਰੇਜ਼ੀ
ਬਜ਼ਟ$16.5 ਮਿਲੀਅਨ[2]
ਬਾਕਸ ਆਫ਼ਿਸ$76.5 ਮਿਲੀਅਨ[3]
ਬੰਦ ਕਰੋ

ਬਾਹਰਲੇ ਜੋੜ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.