From Wikipedia, the free encyclopedia
ਬੇਨਿਨ (ਫ਼ਰਾਂਸੀਸੀ: Bénin, ਪਹਿਲਾਂ ਦਾਹੋਮੀ), ਅਧਿਕਾਰਕ ਤੌਰ ਉੱਤੇ ਬੇਨਿਨ ਦਾ ਗਣਰਾਜ (ਫ਼ਰਾਂਸੀਸੀ: République du Bénin), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਟੋਗੋ, ਪੂਰਬ ਵੱਲ ਨਾਈਜੀਰੀਆਅਤੇ ਉੱਤਰ ਵੱਲ ਬੁਰਕੀਨਾ ਫ਼ਾਸੋ ਅਤੇ ਨਾਈਜਰ ਨਾਲ ਲੱਗਦੀਆਂ ਹਨ। ਅਬਾਦੀ ਦਾ ਵੱਡਾ ਹਿੱਸਾ ਦੱਖਣ ਵਿੱਚ ਬੇਨਿਨ ਦੀ ਖਾੜੀ ਦੇ ਛੋਟੇ ਜਿਹੇ ਤਟ ਉੱਤੇ ਰਹਿੰਦਾ ਹੈ।[4] ਇਸ ਦੀ ਰਾਜਧਾਨੀ ਪੋਰਤੋ-ਨੋਵੋ ਹੈ ਪਰ ਸਰਕਾਰ ਦਾ ਟਿਕਾਣਾ, ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਕੋਤੋਨੂ ਵਿਖੇ ਹੈ। ਇਸ ਦਾ ਖੇਤਰਫਲ ਲਗਭਗ 110,000 ਵਰਗ ਕਿ.ਮੀ. ਅਤੇ ਅਬਾਦੀ 90.5 ਲੱਖ ਹੈ। ਇਹ ਇੱਕ ਤਪਤ-ਖੰਡੀ, ਲਘੂ-ਸਹਾਰੀ ਦੇਸ਼ ਹੈ ਜੋ ਖੇਤੀਬਾੜੀ ਦੇ ਪਰਵੱਸ ਹੈ ਕਿਉਂਕਿ ਇਸ ਦੀ ਬਹੁਤੀ ਆਮਦਨ ਅਤੇ ਰੁਜ਼ਗਾਰ ਉਪਜੀਵਕਾ ਖੇਤੀਬਾੜੀ ਤੋਂ ਆਉਂਦਾ ਹੈ।[5]
ਬੇਨਿਨ ਦਾ ਗਣਾਰਾਜ République du Bénin (ਫ਼ਰਾਂਸੀਸੀ) | |||||
---|---|---|---|---|---|
| |||||
ਮਾਟੋ:
| |||||
ਐਨਥਮ:
| |||||
ਰਾਜਧਾਨੀ | ਪੋਰਤੋ-ਨੋਵੋਅ | ||||
ਸਭ ਤੋਂ ਵੱਡਾ ਸ਼ਹਿਰ | ਕੋਤੋਨੂ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਸਥਾਨਕ ਭਾਸ਼ਾਵਾਂ |
| ||||
ਨਸਲੀ ਸਮੂਹ (2002) |
| ||||
ਵਸਨੀਕੀ ਨਾਮ | ਬੇਨਿਨੀ | ||||
ਸਰਕਾਰ | ਬਹੁ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯਾਈ ਬੋਨੀ | ||||
• ਪ੍ਰਧਾਨ ਮੰਤਰੀ | ਪਾਸਕਲ ਕੂਪਾਕੀ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 1 ਅਗਸਤ 1960 | ||||
ਖੇਤਰ | |||||
• ਕੁੱਲ | 112,622 km2 (43,484 sq mi) (101ਵਾਂ) | ||||
• ਜਲ (%) | 0.02% | ||||
ਆਬਾਦੀ | |||||
• 2012 ਅਨੁਮਾਨ | 9,598,787[1] (89ਵਾਂ) | ||||
• 2002 ਜਨਗਣਨਾ | 8,500,500 | ||||
• ਘਣਤਾ | 78.1/km2 (202.3/sq mi) (120ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $14.683 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,481[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $7.306 ਬਿਲੀਅਨ[2] | ||||
• ਪ੍ਰਤੀ ਵਿਅਕਤੀ | $736[2] | ||||
ਗਿਨੀ (2003) | 36.5[3] Error: Invalid Gini value | ||||
ਐੱਚਡੀਆਈ (2011) | 0.427 Error: Invalid HDI value · 167ਵਾਂ | ||||
ਮੁਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕੀ ਸਮਾਂ) | ||||
UTC+1 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 229 | ||||
ਇੰਟਰਨੈੱਟ ਟੀਐਲਡੀ | .bj | ||||
Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.