ਪੱਛਮੀ ਘਾਟ

ਭਾਰਤ ਦੇ ਪੱਛਮੀ ਤੱਟ ਨਾਲ ਲੱਗਣ ਵਾਲੀ ਪਹਾੜੀਆਂ From Wikipedia, the free encyclopedia

ਪੱਛਮੀ ਘਾਟmap

ਪੱਛਮੀ ਘਾਟ ਜਾਂ ਸਹਿਆਦਰੀ ਭਾਰਤ ਦੇ ਪੱਛਮੀ ਪਾਸੇ ਨਾਲ਼ ਦੌੜਦੀ ਪਰਬਤ ਲੜੀ ਨੂੰ ਕਿਹਾ ਜਾਂਦਾ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ ਅਤੇ ਦੁਨੀਆ ਦੇ ਜੀਵ-ਵਿਭਿੰਨਤਾ ਖੇਤਰਾਂ ਵਿੱਚੋਂ ਸਭ ਤੋਂ ਉੱਘੇ ਅੱਠਾਂ ਵਿੱਚੋਂ ਇੱਕ ਹੈ।[1] ਇਹਨੂੰ ਕਈ ਵਾਰ ਭਾਰਤ ਦੀ ਮਹਾਨ ਢਲਾਣ ਕਿਹਾ ਜਾਂਦਾ ਹੈ।[2]

ਵਿਸ਼ੇਸ਼ ਤੱਥ ਪੱਛਮੀ ਘਾਟ, ਸਿਖਰਲਾ ਬਿੰਦੂ ...
ਪੱਛਮੀ ਘਾਟ
ਸਹਿਆਦਰੀ ਪਹਾੜ
Thumb
ਪੱਛਮੀ ਘਾਟਾਂ ਮੋਟੇ ਤੌਰ ਉੱਤੇ ਭਾਰਤ ਦੇ ਪੱਛਮੀ ਤਟ
ਦੇ ਨਾਲ਼-ਨਾਲ਼ ਦੌੜਦੀਆਂ ਹਨ
ਸਿਖਰਲਾ ਬਿੰਦੂ
ਚੋਟੀਅਨਾਮੁਡੀ, ਕੇਰਲ (ਇਰਾਵੀਕੁਲਮ)
ਉਚਾਈ2,695 m (8,842 ft)
ਗੁਣਕ10°10′N 77°04′E
ਪਸਾਰ
ਚੌੜਾਈ100 km (62 mi) E–W
ਖੇਤਰਫਲ160,000 km2 (62,000 sq mi)
ਭੂਗੋਲ
ਦੇਸ਼ਭਾਰਤ
ਰਾਜ
ਬਸਤੀਆਂਊਟੀ, ਮਹਾਂਬਲੇਸ਼ਵਰ, ਮਦੀਕੇਰੀ and ਮੁਨਾਰ
Biomeਜੰਗਲ
Geology
ਕਾਲਸੀਨੋਜ਼ੋਇਕ
ਚਟਾਨ ਦੀ ਕਿਸਮਬਸਾਲਟ and ਲੇਟਰਾਈਟ
ਬੰਦ ਕਰੋ
ਵਿਸ਼ੇਸ਼ ਤੱਥ UNESCO World Heritage Site, Criteria ...
ਕੁਦਰਤੀ ਗੁਣ - ਪੱਛਮੀ ਘਾਟ (ਭਾਰਤ)
UNESCO World Heritage Site
Thumb
Criteriaਕੁਦਰਤੀ: ix, x
Reference1342
Inscription2012 (36th Session)
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.