From Wikipedia, the free encyclopedia
ਫ਼ਰਾਂਸਿਸ (ਲਾਤੀਨੀ: [Franciscus] Error: {{Lang}}: text has italic markup (help) [franˈtʃiskus]; ਜਨਮ: ਖ਼ੋਰਖ਼ੇ ਮਾਰਿਆ ਬੇਰਗੋਲਿਓ; 17 ਦਸੰਬਰ 1936, ਬਿਊਨਸ ਆਇਰਸ) ਕੈਥੋਲਿਕ ਭਾਈਚਾਰੇ ਦੇ 266ਵੇਂ ਪੋਪ ਚੁਣੇ ਗਏ ਹਨ। ਪੋਪ ਫਰਾਂਸਿਸ ਪਹਿਲੇ ਨੂੰ 13 ਮਰਚ 2013 ਨੂੰ ਪੌਂਟਿਫ਼ (ਧਰਮ ਮੁਖੀ) ਵਜੋਂ ਚੁਣਿਆ ਗਿਆ।[2]
ਪੋਪ ਫ਼ਰਾਂਸਿਸ | |
---|---|
ਪੋਪ (ਰੋਮ ਦਾ ਬਿਸ਼ਪ ਆਦਿ) | |
ਥਾਪੇ ਗਏ | 13 ਮਰਚ 2013 |
ਪੂਰਵ ਅਧਿਕਾਰੀ | ਬੈਨੇਡਿਕਟ 16ਵਾਂ |
Orders | |
ਪਾਦਰੀ-ਪਦ 'ਤੇ ਨਿਯੁਕਤੀ | 13 ਦਸੰਬਰ 1969 by ਰਾਮੋਨ ਹੋਸੇ ਕਾਸਤੇਯਾਨੋ |
ਪਵਿੱਤਰ-ਕਰਾਈ | 27 ਜੂਨ 1992 by ਆਨਤੋਨੀਓ ਕਾਰਾਸੀਨੋ |
ਕਾਰਡੀਨਲ ਉਸਾਰਿਆ | 21 ਫ਼ਰਵਰੀ 2001 ਜਾਨ ਪਾਲ ਦੂਜਾ |
ਨਿਜੀ ਵੇਰਵੇ | |
ਜਨਮ ਦਾ ਨਾਂ | ਜਾਰਜ ਮਾਰੀਓ ਬਾਰਗੋਗਲਿਓ |
ਜਨਮ | ਫ਼ਲੋਰੇਸ, ਬੁਏਨਸ ਆਇਰਸ, ਅਰਜਨਟੀਨਾ | 17 ਦਸੰਬਰ 1936
ਕੌਮੀਅਤ | ਵੈਟੀਕਨ ਨਾਗਰਿਕਤਾ ਨਾਲ਼ ਅਰਜਨਟੀਨੀ |
ਰਿਹਾਇਸ਼ | ਡੋਮਸ ਸਾਂਕਟੀ ਮਾਰਥੀ |
ਪੁਰਾਣੇ ਅਹੁਦੇ |
|
ਮਾਟੋ | Miserando atque Eligendo[1] |
ਦਸਤਖ਼ਤ | |
ਕੁਲ-ਚਿੰਨ |
ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਹ ਵਿਅਕਤੀਗਤ ਅਤੇ ਧਾਰਮਿਕ ਨੇਤਾ ਦੇ ਤੌਰ 'ਤੇ ਨਿਮਰਤਾ, ਗਰੀਬਾਂ ਦੇ ਲਈ ਚਿੰਤਾ ਦਾ, ਅਤੇ ਹਰ ਪਿਛੋਕੜ, ਫਿਰਕੇ, ਅਤੇ ਧਰਮ ਦੇ ਲੋਕਾਂ ਵਿਚਕਾਰ ਪੁਲ ਬਣਾਉਣ ਲਈ ਸੰਵਾਦ ਦੇ ਤਰੀਕੇ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ।[3][4][5]
ਜਾਰਜ ਮਾਰੀਓ ਬਾਰਗੋਗਲਿਓ ਦਾ ਜਨਮ ਬੁਏਨਸ ਆਇਰਸ ਦੇ ਇੱਕ ਬੈਰੀਓ ਫ਼ਲੋਰੇਸ ਵਿੱਚ ਹੋਇਆ ਸੀ,[6] ਉਹ ਮਾਰੀਓ ਜੋਸ ਬਾਰਗੋਗਲਿਓ, ਇੱਕ ਇਤਾਲਵੀ ਆਵਾਸੀ ਲੇਖਾਕਾਰ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ।[7] t[8]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.