ਪੋਟੀ ਸ਼੍ਰੀਰਾਮੁਲੂ
From Wikipedia, the free encyclopedia
ਪੋਟੀ ਸ਼੍ਰੀਰਾਮੁਲੂ (16 ਮਾਰਚ 1901 – 16 ਦਸੰਬਰ 1952) ਭਾਰਤ ਦੇ ਇੱਕ ਕ੍ਰਾਂਤੀਕਾਰੀ ਸੀ। ਉਹ ਮਹਾਤਮਾ ਗਾਂਧੀ ਦੇ ਸ਼ਰਧਾਲੂ ਸਨ। ਉਹਨਾਂ ਮਦਰਾਸ ਪਰੇਜ਼ੀਡੈਸੀ ਵਿਚੋਂ ਤੇਲਗੂ ਬੋਲਣ ਵਾਲਿਆਂ ਲਈ ਅਲੱਗ ਆਂਧਰਾ ਸਟੇਟ ਦੀ ਮੰਗ ਕੀਤੀ। ਇਸ ਲਈ ਉਹਨਾਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ। ਜਿਸ ਵਿੱਚ ਉਹਨਾਂ ਦੀ ਜਾਨ ਚਲੀ ਗਈ। ਉਹਨਾਂ ਦੇ ਇਸ ਬਲੀਦਾਨ ਲਈ ਉਹਨਾਂ ਨੂੰ ਆਂਧਰਾ ਵਿੱਚ ਅਮਰਜੀਵੀ ਕਿਹਾ ਜਾਂਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਵਤਾਵਾਦੀ ਹਿੱਤਾਂ ਅਤੇ ਦਲਿਤਾਂ ਦੀ ਭਲਾਈ ਦਾ ਕੰਮ ਕੀਤਾ।
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਜੀਵਨ
Wikiwand - on
Seamless Wikipedia browsing. On steroids.