From Wikipedia, the free encyclopedia
ਪੀਰਡ 4 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਚੌਥਾ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ 18 ਤੱਤ ਹਨ। ਇਸ ਪੀਰਡ ਵਿੱਚ 4s, 3d ਅਤੇ 4p ਖੱਬੇ ਤੋਂ ਸੱਜੇ ਜਾਣ ਨਾਲ ਭਰਦਾ ਜਾਂਦਾ ਹੈ।[1]
ਮਿਆਦੀ ਪਹਾੜਾ ਵਿੱਚ ਪੀਰਡ ਦਾ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪਰਮਾਣੂ ਸੰਖਿਆ | ਸੂਤਰ | ਤੱਤ ਦਾ ਨਾਮ | ਰਸਾਇਣਕ ਲੜੀ | ਇਲੈਕਟ੍ਰਾਨ ਤਰਤੀਬ [Ar] 1s2 2s2 2p6 3s2 3p6 | ਚਿਤਰ |
19 | K | ਪੋਟਾਸ਼ੀਅਮ | ਖ਼ਾਰੀ ਧਾਤ | [Ar] 4s1 | |
20 | Ca | ਕੈਲਸ਼ੀਅਮ | ਖ਼ਾਰੀ ਭੌਂ ਧਾਤ | [Ar] 4s2 | |
21 | Sc | ਸਕੈਂਡੀਅਮ | ਅੰਤਰਕਾਲੀ ਧਾਤਾਂ | [Ar] 3d1 4s2 | |
22 | Ti | ਟਾਈਟੇਨੀਅਮ | ਅੰਤਰਕਾਲੀ ਧਾਤਾਂ | [Ar] 3d2 4s2 | |
23 | V | ਵੈਨੇਡੀਅਮ | ਅੰਤਰਕਾਲੀ ਧਾਤਾਂ | [Ar] 3d3 4s2 | |
24 | Cr | ਕ੍ਰੋਮੀਅਮ | ਅੰਤਰਕਾਲੀ ਧਾਤਾਂ | [Ar] 3d5 4s1 (*) | |
25 | Mn | ਮੈਂਗਨੀਜ਼ | ਅੰਤਰਕਾਲੀ ਧਾਤਾਂ | [Ar] 3d5 4s2 | |
26 | Fe | ਲੋਹਾ | ਅੰਤਰਕਾਲੀ ਧਾਤਾਂ | [Ar] 3d6 4s2 | |
27 | Co | ਕੋਬਾਲਟ | ਅੰਤਰਕਾਲੀ ਧਾਤਾਂ | [Ar] 3d7 4s2 | |
28 | Ni | ਨਿਕਲ | ਅੰਤਰਕਾਲੀ ਧਾਤਾਂ | [Ar] 3d8 4s2 | |
29 | Cu | ਤਾਂਬਾ | ਅੰਤਰਕਾਲੀ ਧਾਤਾਂ | [Ar] 3d10 4s1 (*) | |
30 | Zn | ਜਿਸਤ | ਅੰਤਰਕਾਲੀ ਧਾਤਾਂ | [Ar] 3d10 4s2 | |
31 | Ga | ਗੈਲੀਅਮ | ਗਰੀਬ ਧਾਤਾਂ | [Ar] 3d10 4s2 4p1 | |
32 | Ge | ਜਰਮੇਨੀਅਮ | ਧਾਤਨੁਮਾ | [Ar] 3d10 4s2 4p2 | |
33 | As | ਸੰਖੀਆ | ਧਾਤਨੁਮਾ | [Ar] 3d10 4s2 4p3 | |
34 | Se | ਸਿਲੀਨੀਅਮ | ਪੋਲੀਅਟੋਮਿਕ ਅਧਾਤ | [Ar] 3d10 4s2 4p4 | |
35 | Br | ਬਰੋਮੀਨ | ਡਾਈਅਟੋਮਿਕ ਅਧਾਤ | [Ar] 3d10 4s2 4p5 | |
36 | Kr | ਕ੍ਰਿਪਟਾਨ | ਨੋਬਲ ਗੈਸ | [Ar] 3d10 4s2 4p6 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.