From Wikipedia, the free encyclopedia
ਦ ਪਾਇਨੀਅਰ[1] ਭਾਰਤ ਵਿੱਚ ਕੀ ਥਾਵਾਂ ਤੋਂ ਛਪਦਾ ਇੱਕ ਅੰਗਰੇਜ਼ੀ ਰੋਜ਼ਾਨਾ ਅਖਬਾਰ ਹੈ। ਇਹ ਭਾਰਤ ਵਿੱਚ ਛਪਦਾ ਦੂਜਾ ਸਭ ਤੋਂ ਪੁਰਾਣਾ ਅੰਗਰੇਜ਼ੀ ਰੋਜ਼ਾਨਾ ਅਖਬਾਰ ਹੈ। 2010, ਵਿੱਚ ਇਸ ਦਾ ਹਿੰਦੀ ਸੰਸਕਰਨ ਲਖਨਊ ਤੋਂ ਸ਼ੁਰੂ ਕੀਤਾ ਗਿਆ ਸੀ।[2]
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | ਬ੍ਰਾਡਸ਼ੀਟ |
ਮਾਲਕ | ਚੰਦਨ ਮਿਤਰਾ |
ਪ੍ਰ੍ਕਾਸ਼ਕ | ਚੰਦਨ ਮਿਤਰਾ |
ਸੰਪਾਦਕ | ਚੰਦਨ ਮਿਤਰਾ |
ਸਥਾਪਨਾ | 1865 |
ਰਾਜਨੀਤਿਕ ਇਲਹਾਕ | ਕੰਜਰਵੇਟਿਵ |
ਭਾਸ਼ਾ | ਅੰਗਰੇਜ਼ੀ |
ਵੈੱਬਸਾਈਟ | DailyPioneer.com |
Seamless Wikipedia browsing. On steroids.