ਪਰੇਸ਼ ਰਾਵਲ (ਜਨਮ 30 ਮਈ 1955) ਇੱਕ ਭਾਰਤੀ ਅਦਾਕਾਰ, ਕਾਮੇਡੀਅਨ,[4] ਫਲਮ ਨਿਰਮਾਤਾ ਅਤੇ ਸਿਆਸਤਦਾਨ ਹੈ ਜੋ ਹਿੰਦੀ ਫਿਲਮਾਂ ਵਿੱਚ ਖਾਸ ਤੌਰ ਤੇ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ। ਉਹ ੨੪੦ ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆ ਚੁੱਕਾ ਹੈ ਅਤੇ ਵੱਖ-ਵੱਖ ਪ੍ਰਸ਼ੰਸਾ ਪ੍ਰਾਪਤ ਕਰਨ ਵਾਲਾ ਹੈ। 1994 ਵਿੱਚ, ਉਸਨੇ ਫਿਲਮ ਵੋਹ ਛੋਕਰੀ ਅਤੇ ਸਰ ਵਿੱਚ ਆਪਣੀ ਅਦਾਕਾਰੀ ਲਈ ਸਰਬੋਤਮ ਸਹਾਇਕ ਅਦਾਕਾਰ ਲਈ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ। ਬਾਅਦ ਵਿੱਚ, ਉਸ ਨੂੰ ਇੱਕ ਨਕਾਰਾਤਮਕ ਭੂਮਿਕਾ ਵਿੱਚ ਸਰਬੋਤਮ ਪ੍ਰਦਰਸ਼ਨ ਲਈ ਆਪਣਾ ਪਹਿਲਾ ਫਿਲਮਫੇਅਰ ਅਵਾਰਡ ਮਿਲਿਆ। ਇਸ ਤੋਂ ਬਾਅਦ ਕੇਤਨ ਮਹਿਤਾ ਦੀ ਫਿਲਮ ਸਰਦਾਰ ਵਿਚ ਉਨ੍ਹਾਂ ਨੂੰ ਆਜ਼ਾਦੀ ਘੁਲਾਟੀਏ ਵੱਲਭਭਾਈ ਪਟੇਲ ਦੀ ਮੁੱਖ ਭੂਮਿਕਾ ਨਿਭਾਈ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਈ।[5]

ਵਿਸ਼ੇਸ਼ ਤੱਥ ਪਰੇਸ਼ ਰਾਵਲ, ਚੇਅਰਪਰਸਨ ਨੈਸ਼ਨਲ ਸਕੂਲ ਆਫ਼ ਡਰਾਮਾ ...
ਪਰੇਸ਼ ਰਾਵਲ
Thumb
ਪਰੇਸ਼ ਰਾਵਲ 2011 ਦੌਰਾਨ
ਚੇਅਰਪਰਸਨ ਨੈਸ਼ਨਲ ਸਕੂਲ ਆਫ਼ ਡਰਾਮਾ
ਦਫ਼ਤਰ ਸੰਭਾਲਿਆ
ਸਤੰਬਰ 2020
ਤੋਂ ਪਹਿਲਾਂਰਤਨ ਥੀਯਾਮ
ਲੋਕ ਸਭਾ ਮੈਬਰ, ਲੋਕ ਸਭਾ
ਦਫ਼ਤਰ ਵਿੱਚ
26 May 2014  23 May 2019
ਤੋਂ ਪਹਿਲਾਂHarin Pathak
ਤੋਂ ਬਾਅਦHasmukh Patel
ਹਲਕਾਅਹਮਦਾਬਾਦ ਲੋਕ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ (1955-05-30) 30 ਮਈ 1955 (ਉਮਰ 69)[1]
Bombay, Bombay State, India
(present-day Mumbai, Maharashtra)[2]
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਅਲਮਾ ਮਾਤਰNarsee Monjee College of Commerce and Economics
ਕਿੱਤਾ
  • Actor
  • film producer
  • politician
  • comedian[3]
ਸਰਗਰਮੀ ਦੇ ਸਾਲ1982–present
ਜੀਵਨ ਸਾਥੀSwaroop Sampat
ਬੱਚੇ2
ਸਨਮਾਨPadma Shri (2014)
ਬੰਦ ਕਰੋ

ਨਿਜੀ ਜੀਵਨ

Thumb
ਫਿਲਮ ਓਏ ਲੱਕੀ ! ਲੱਕੀ ਓਏ ! ਦੀ ਸਕ੍ਰੀਨਿੰਗ 'ਤੇ ਰਾਵਲ ਆਪਣੀ ਪਤਨੀ ਸਵਰੂਪ ਸੰਪਤ ਨਾਲ!

ਰਾਵਲ ਦਾ ਜਨਮ ਅਤੇ ਪਾਲਣ-ਪੋਸ਼ਣ ਬੰਬਈ (ਹੁਣ ਮੁੰਬਈ) ਵਿੱਚ ਹੋਇਆ।[2]

ਉਸ ਦਾ ਵਿਆਹ ਸਵਰੂਪ ਸੰਪਤ ਨਾਲ ਹੋਇਆ ਹੈ, ਜੋ ਇੱਕ ਅਭਿਨੇਤਰੀ ਹੈ ਅਤੇ 1979 ਵਿੱਚ ਮਿਸ ਇੰਡੀਆ ਮੁਕਾਬਲੇ ਦੀ ਜੇਤੂ ਹੈ। ਪਰੇਸ਼ ਅਤੇ ਸਵਰੂਪ ਦੇ ਦੋ ਬੇਟੇ ਹਨ, ਆਦਿਤਿਆ ਅਤੇ ਅਨਿਰੁਧ। ਉਹ ਨਰਸੀ ਮੋਂਜੀ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ, ਵਿਲੇ ਪਾਰਲੇ, ਮੁੰਬਈ ਦਾ ਸਾਬਕਾ ਵਿਦਿਆਰਥੀ ਹੈ।[6]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.