From Wikipedia, the free encyclopedia
ਧਾਨ ਚਿੜੀ (ਅੰਗਰੇਜ਼ੀ:Indian grey hornbill) ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਆਮ ਪੰਛੀ ਹੈ। ਇਹ ਆਮ ਤੌਰ ਤੇ ਨਰ ਅਤੇ ਮਾਦਾ ਦੇ ਜੋੜੇ ਦੇ ਰੂਪ ਵਿੱਚ ਹੀ ਵਿਖਾਈ ਦਿੰਦਾ ਹੈ। ਇਸ ਦੇ ਖੰਭ ਰੰਗ ਦੇ ਹੁੰਦੇ ਹਨ ਇਸ ਲਈ ਇਸਨੂੰ ਅੰਗਰੇਜ਼ੀ ਵਿੱਚ ਗ੍ਰੇ (ਸਲੇਟੀ) ਹੋਰਨਬਿਲ ਕਿਹਾ ਜਾਂਦਾ ਹੈ। ਭਾਰਤੀ ਧਾਨ ਚਿੜੀ ਦਰਮਿਆਨੇ ਕਦ ਦੀ ਹੁੰਦੀ ਹੈ ਜਿਸਦੀ ਲੰਬਾਈ 61 cm (24 in) ਹੁੰਦੀ ਹੈ। ਇਸ ਦੀ ਕਲਗੀ ਚੋਟੀ ਅਤੇ ਤਿੱਖੀ ਹੁੰਦੀ ਹੈ।[2][3]
ਧਾਨ ਚਿੜੀ (Indian grey hornbill) | |
---|---|
ਨਰ ਮਾਦਾ ਨੂੰ ਆਹਲਣੇ ਵਿੱਚ ਚੋਗਾ ਦਿੰਦਾ ਹੋਇਆ ਵਾਹਗਾ ਬਾਰਡਰ, ਭਾਰਤ) | |
Conservation status | |
Scientific classification | |
Kingdom: | Animalia |
Phylum: | Chordata |
Class: | Aves |
Order: | Bucerotiformes |
Family: | Bucerotidae |
Genus: | Ocyceros |
Species: | O. birostris |
Binomial name | |
Ocyceros birostris (Scopoli, 1786) | |
Synonyms | |
Lophoceros birostris |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.