ਦੱਖਣੀ ਅਰਧਗੋਲ਼ਾ

ਭੂਮੱਧ ਰੇਖਾ ਦੇ ਦੱਖਣ ਵੱਲ ਧਰਤੀ ਦਾ ਅੱਧਾ ਹਿੱਸਾ From Wikipedia, the free encyclopedia

ਦੱਖਣੀ ਅਰਧਗੋਲ਼ਾ

ਦੱਖਣੀ ਅੱਧਾ-ਗੋਲ਼ਾ ਜਾਂ ਦੱਖਣੀ ਅਰਧਗੋਲ਼ਾ (English: Southern Hemisphere)[1] ਕਿਸੇ ਗ੍ਰਹਿ ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ ਭੂ-ਮੱਧ ਰੇਖਾ ਤੋਂ ਦੱਖਣ ਵੱਲ ਪੈਂਦਾ ਹੋਵੇ। ਧਰਤੀ ਦੇ ਦੱਖਣੀ ਅੱਧੇ ਗੋਲ਼ੇ 'ਚ ਪੰਜ ਮਹਾਂਦੀਪ ਸਾਰੇ ਦੇ ਸਾਰੇ ਜਾਂ ਹਿੱਸਿਆਂ 'ਚ ਮੌਜੂਦ ਹਨ[2] (ਅੰਟਾਰਕਟਿਕਾ, ਆਸਟਰੇਲੀਆ, 9/10 ਦੱਖਣੀ ਅਮਰੀਕਾ, ਅਫ਼ਰੀਕਾ ਦਾ ਦੱਖਣੀ ਤੀਜਾ ਹਿੱਸਾ ਅਤੇ ਏਸ਼ੀਆ ਦੇ ਕੁਝ ਦੱਖਣੀ ਟਾਪੂ।

Thumb
ਪੀਲ਼ੇ ਰੰਗ 'ਚ ਦਰਸਾਇਆ ਦੱਖਣੀ ਅਰਧਗੋਲ਼ਾ (ਅੰਟਾਰਕਟਿਕਾ ਵਿਖਾਇਆ ਨਹੀਂ ਗਿਆ)
Thumb
ਕਹਾਣੀਆ ਦੇ ਨਾਲ ਪੋਸਟਰ "ਉਸ਼ੁਈਆ, ਦੁਨੀਆ ਦਾ ਅੰਤ". ਅਰਜਨਟੀਨਾ ਦਾ ਉਸ਼ੁਈਆ ਵਿਸ਼ਵ ਦਾ ਸਭ ਤੋਂ ਦੱਖਣੀ ਸ਼ਹਿਰ ਹੈ
Thumb
ਦੱਖਣੀ ਧਰੁਵ ਤੋਂ ਵਿਖਦਾ ਦੱਖਣੀ ਅੱਧਾ ਗੋਲ਼ਾ

ਹਵਾਲੇ

Loading related searches...

Wikiwand - on

Seamless Wikipedia browsing. On steroids.