ਦੀਨਾਨਾਥ ਮੰਗੇਸ਼ਕਰ
From Wikipedia, the free encyclopedia
From Wikipedia, the free encyclopedia
ਦੀਨਾਨਾਥ ਮੰਗੇਸ਼ਕਰ (29 ਦਸੰਬਰ 1900-24 ਅਪਰੈਲ 1942) ਮਰਾਠੀ ਥੀਏਟਰ ਦੇ ਕਲਾਕਾਰ ਸਨ ਜੋ ਇੱਕ ਪ੍ਰਸਿੱਧ ਨਾਟ੍ਯ ਸੰਗੀਤਕਾਰ ਅਤੇ ਹਿੰਦੁਸਤਾਨੀ ਗਾਇਕ ਵੀ ਸਨ। ਦੀਨਾਨਾਥ ਪ੍ਰਸਿੱਧ ਸੰਗੀਤਕਾਰ ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਊਸ਼ਾ ਮੰਗੇਸ਼ਕਰ ਅਤੇ ਨਿਰਮਾਤਾ ਹ੍ਰਿਦ੍ਯਨਾਥ ਮੰਗੇਸ਼ਕਰ ਤੇ ਮੀਨਾ ਖਡੀਕਰ ਦੇ ਪਿਤਾ ਸਨ।
ਦੀਨਾਨਾਥ ਮੰਗੇਸ਼ਕਰ | |
---|---|
ਜਾਣਕਾਰੀ | |
ਉਰਫ਼ | ਪੰਡਿਤ ਦੀਨਾਨਾਥ ਮੰਗੇਸ਼ਕਰ |
ਜਨਮ | ਮੰਗੇਸ਼ੀ, ਭਾਰਤ | 29 ਦਸੰਬਰ 1900
ਮੌਤ | 24 ਅਪ੍ਰੈਲ 1942 41) ਪੂਨਾ, ਭਾਰਤ | (ਉਮਰ
ਵੰਨਗੀ(ਆਂ) | ਕਲਾਸੀਕਲ, ਸੇਮੀ-ਕਲਾਸੀਕਲ, ਨਾਟ੍ਯ ਸੰਗੀਤ |
ਕਿੱਤਾ | ਗਾਇਕ, ਮਰਾਠੀ ਫਿਲਮ ਨਿਰਮਾਤਾ |
ਦੀਨਾਨਾਥ ਮੰਗੇਸ਼ਕਰ, ਦੀਨਾ ਵੀ ਕਿਹਾ ਜਾਂਦਾ ਹੈ ਜਿਹਨਾਂ ਦਾ ਜਨਮ ਗੋਆ ਦੇ ਪਿੰਡ ਮੰਗੇਸ਼ੀ ਵਿੱਚ 29 ਦਸੰਬਰ 1900 ਵਿੱਚ ਹੋਇਆ। ਇਹਨਾਂ ਦੇ ਪਿਤਾ ਗਣੇਸ਼ ਭੱਟ ਅਭਿਸ਼ੇਕੀ ਸਨ ਜੋ ਇੱਕ ਕਰਾਡੇ ਬ੍ਰਾਹਮਣ ਸਨ ਜੋ ਮੰਗੇਸ਼ੀ ਮੰਦਿਰ ਵਿੱਚ ਪੁਜਾਰੀ ਸਨ ਅਤੇ ਮਾਤਾ ਯੇਸੁਬਾਈ ਸੀ। ਇਹਨਾਂ ਦੀ ਮਾਤਾ ਯੇਸੁਬਾਈ ਗੋਆ ਦੀ ਜਮਾਤ ਦੇਵਦਾਸੀ (ਗੋਮਾਂਤਕ ਮਰਾਠਾ ਸਮਾਜ) ਤੋਂ ਸਬੰਧ ਰੱਖਦੀ ਸੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.