ਤੀਰੁਵਨੰਤਪੁਰਮ (ਮਲਿਆਲਮ - തിരുവനന്തപുരം) ਜਾਂ ਤਰਿਵੇਂਦਰਮ ਕੇਰਲ ਰਾਜ ਦੀ ਰਾਜਧਾਨੀ ਹੈ। ਇਹ ਨਗਰ ਤੀਰੁਵਨੰਤਪੁਰਮ ਜਿਲ੍ਹੇ ਦਾ ਹੈਡਕੁਆਰਟਰ ਵੀ ਹੈ। ਇਹ ਭਾਰਤ ਦੇ ਦੱਖਣੀ ਸਿਰੇ ਤੇ ਪੱਛਮੀ ਤੱਟ ਤੇ ਸਥਿਤ ਹੈ। ਮਹਾਤਮਾ ਗਾਂਧੀ ਨੇ ਇਸਨੂੰ ਭਾਰਤ ਦਾ ਸਦਾਬਹਾਰ ਸ਼ਹਿਰ[2][3] ਕਿਹਾ ਹੈ। ਇਹ ਘੱਟ ਉੱਚਾਈ ਵਾਲੀਆਂ ਘਾਟੀਆਂ ਦਾ ਖੇਤਰ ਹੈ[4]। 2001 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੀ ਆਬਾਦੀ 957,730 ਸੀ। ਇਹ ਕੇਰਲ ਰਾਜ ਦਾ ਸਭ ਤੋਂ ਵੱਡਾ ਅਤੇ ਵੱਧ ਜਨਸੰਖਿਆ[5] ਵਾਲਾ ਸ਼ਹਿਰ ਹੈ। ਇਸ ਸਹਿਰੀ ਆਬਾਦੀ ਵੀ ਪੂਰੇ ਰਾਜ ਵਿੱਚ ਸਭ ਤੋਂ ਜਿਆਦਾ ਹੈ। ਤੀਰੁਵਨੰਤਪੁਰਮ ਰਾਜ ਦੇ ਸਾਫਟਵੇਅਰ ਨਿਰਯਾਤ ਵਿੱਚ 80% ਹਿੱਸਾ ਪਾਉਂਦਾ ਹੈ। ਇਹ ਆਈ.ਟੀ ਦਾ ਵੀ ਗੜ੍ਹ ਹੈ।[6][7][8]
ਤੀਰੁਵਨੰਤਪੁਰਮ
തിരുവനന്തപുരം ਤਰਿਵੇਂਦਰਮ | |
---|---|
ਮਹਾਨਗਰ | |
ਦੇਸ਼ | ਭਾਰਤ |
ਰਾਜ | ਕੇਰਲ |
ਜ਼ਿਲ੍ਹਾ | ਤੀਰੂਵੰਥਪੁਰਮ |
ਸਰਕਾਰ | |
• ਬਾਡੀ | ਤੀਰੂਵੰਥਪੁਰਮ ਕਾਰਪੋਰੇਸ਼ਨ |
• ਮੇਅਰ | Adv. K. Chandrika |
• ਡਿਪਟੀ ਮੇਅਰ | G. Happykumar |
• City Police Commissioner | H. Venkatesh IPS |
• ਸੰਸਦ ਮੈਂਬਰ | ਸ਼ਸ਼ੀ ਥਰੂਰ (ਲੋਕ ਸਭਾ) |
ਖੇਤਰ rank = 62 | |
• ਮਹਾਨਗਰ | 214.86 km2 (82.96 sq mi) |
ਉੱਚਾਈ | 10 m (30 ft) |
ਆਬਾਦੀ (2011) | |
• ਮਹਾਨਗਰ | 6,57,730 |
• ਘਣਤਾ | 4,454/km2 (11,540/sq mi) |
• ਮੈਟਰੋ | 16,87,406 |
ਭਾਸ਼ਾਵਾਂ | |
• ਅਧਿਕਾਰਿਕ | Malayalam · English |
• Spoken languages | Malayalam · English |
ਸਮਾਂ ਖੇਤਰ | ਯੂਟੀਸੀ+5:30 (IST) |
PIN | 695 XXX |
Telephone code | 91 (0)471 XXX XXXX |
ਵਾਹਨ ਰਜਿਸਟ੍ਰੇਸ਼ਨ | KL-01, KL-22 |
Coastline | 78 kilometres (48 mi) [ਹਵਾਲਾ ਲੋੜੀਂਦਾ] |
Sex ratio | 1064[1] ♂/♀ |
Literacy | 93.72[1]% |
Planning agency | TRIDA |
Civic agency | Thiruvananthapuram Corporation |
Distance from Mumbai | 1,543 kilometres (959 mi) NW (land) |
Distance from Delhi | 2,814 kilometres (1,749 mi) N (land) |
Climate | Am/Aw (Köppen) |
Precipitation | 1,700 millimetres (67 in) |
Avg. annual temperature | 27.2 °C (81.0 °F) |
Avg. summer temperature | 35 °C (95 °F) |
Avg. winter temperature | 24.4 °C (75.9 °F) |
ਵੈੱਬਸਾਈਟ | www |
ਇਹ ਸ਼ਹਿਰ ਵਿੱਚ ਕੇਰਲ ਦੇ ਸਾਰੇ ਕੇਂਦਰੀ ਅਤੇ ਰਾਜ ਸਰਕਾਰ ਦੇ ਦਫ਼ਤਰ ਮੌਜੂਦ ਹਨ। ਇਹ ਕੇਰਲਾ ਦਾ ਰਾਜਨੀਤਿਕ ਹੀ ਨਹੀਂ ਬਲਕਿ ਅਕਾਦਮਿਕ ਅਤੇ ਸਿੱਖਿਆ ਦਾ ਵੀ ਗੜ੍ਹ ਹੈ। ਇੱਥੇ ਕੇਰਲਾ ਦੀ ਯੂਨੀਵਰਸਿਟੀ, ਹੋਰ ਸਾਇੰਸ ਅਤੇ ਤਕਨਾਲੋਜੀ ਦੇ ਕਈ ਅਦਾਰੇ ਵੀ ਮੌਜੂਦ ਹੈ। ਜਿਹਨਾਂ ਵਿੱਚ ਮੁੱਖ ਤੌਰ 'ਤੇ ਇਸਰੋ, ਵਿਕਰਮ ਸਾਰਾਬਾਈ ਸਪੇਸ ਸੈਂਟਰ, ਇੰਜੀਨੀਅਰਿੰਗ ਕਾਲਜ, ਤੀਰੁਵਨੰਤਪੁਰਮ, ਜਵਾਹਰਲਾਲ ਨਹਿਰੂ ਟ੍ਰੋਪੀਕਲ ਬੋਟਾਨਿਕ ਗਾਰਡਨ ਅਤੇ ਰੀਸਰਚ ਇੰਸਟੀਚਿਊਟ, ਰਾਜੀਵ ਗਾਂਧੀ ਬਾਏਓਤਕਨਾਲੋਜੀ ਕੇਂਦਰ ਆਦਿ ਮੌਜੂਦ ਹਨ।
ਹਰਿਆਲੀ ਪੱਖੋਂ ਇਹ ਭਾਰਤ ਦਾ ਦਸਵਾਂ ਸ਼ਹਿਰ[9][10] ਹੈ। ਤੀਰੁਵਨੰਤਪੁਰਮ ਨੂੰ ਟਾਈਮਸ ਆਫ਼ ਇੰਡੀਆ ਵੱਲੋਂ ਕੇਰਲਾ ਵਿੱਚ ਰਹਿਣ ਲਈ ਸਭ ਤੋਂ ਵਧੀਆ ਸ਼ਹਿਰ ਦੱਸਿਆ ਹੈ। ਇੰਡੀਆ ਟੂਡੇ ਵੱਲੋਂ ਇਸਨੂੰ ਰਹਿਣ ਅਤੇ ਆਵਾਜਾਈ ਪੱਖੋਂ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਇਆ ਹੈ।[11][12]
ਸ਼ਬਦ ਨਿਰੁਕਤੀ
ਇਸ ਸ਼ਹਿਰ ਦਾ ਨਾਮ ਮਲੀਆਲਮ ਭਾਸ਼ਾ ਦੇ ਸ਼ਬਦ ਥਿਰੂ-ਅਨੰਤ-ਪੁਰੁਮ ਤੋਂ ਬਣਿਆ ਹੈ ਜਿਸਦਾ ਅਰਥ ਹੈ ਭਗਵਾਨ ਅਨੰਤ ਦਾ ਸ਼ਹਿਰ। ਇਸਦਾ ਨਾਮ ਦੇਵਤਾ ਸ਼੍ਰੀ ਪਦਮਾਨਾਭਾਸਵਾਮੀ ਦੇ ਮੰਦਿਰ ਤੋਂ ਪਿਆ, ਜਿਹੜਾ ਕਿ ਸ਼ਹਿਰ ਦੇ ਵਿਚਕਾਰ ਸਥਿਤ ਹੈ। ਹਿੰਦੂ ਮਾਨਤਾਵਾਂ ਅਨੁਸਾਰ ਭਗਵਾਨ ਅਨੰਤ ਭਗਵਾਨ ਪਦਮਾਨਾਭਾ ਜਾਂ ਵਿਸ਼ਨੂੰ ਦੇ ਸ਼ੇਸ਼ਨਾਗ ਸਨ, ਜਿਸ ਉੱਤੇ ਭਗਵਾਨ ਵਿਸ਼ਨੂੰ ਵਿਰਾਜਮਾਨ ਰਹਿੰਦੇ ਸਨ। ਇੱਥੇ ਭਗਵਾਨ ਵਿਸ਼ਨੂੰ ਦਾ ਮੰਦਿਰ ਵੀ ਮੌਜੂਦ ਹੈ ਜਿਸ ਵਿੱਚ ਉਹ ਸ਼ੇਸ਼ਨਾਗ ਤੇ ਹੀ ਵਿਰਾਜਮਾਨ ਹਨ। ਇਹ ਮੰਦਿਰ ਸ਼ਹਿਰ ਦਾ ਪਛਾਣ ਚਿੰਨ੍ਹ ਹੈ।
ਇਤਿਹਾਸ
ਮੌਸਮ
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 35.5 (95.9) |
36.3 (97.3) |
37.7 (99.9) |
38.0 (100.4) |
35.8 (96.4) |
35.8 (96.4) |
33.7 (92.7) |
34.0 (93.2) |
35.4 (95.7) |
35.0 (95) |
34.3 (93.7) |
35.5 (95.9) |
38.0 (100.4) |
ਔਸਤਨ ਉੱਚ ਤਾਪਮਾਨ °C (°F) | 32.0 (89.6) |
32.3 (90.1) |
33.2 (91.8) |
33.1 (91.6) |
32.3 (90.1) |
30.1 (86.2) |
29.8 (85.6) |
29.8 (85.6) |
30.6 (87.1) |
30.4 (86.7) |
30.6 (87.1) |
31.6 (88.9) |
31.3 (88.3) |
ਔਸਤਨ ਹੇਠਲਾ ਤਾਪਮਾਨ °C (°F) | 22.1 (71.8) |
22.8 (73) |
24.1 (75.4) |
25.1 (77.2) |
25.0 (77) |
23.7 (74.7) |
23.2 (73.8) |
23.2 (73.8) |
23.5 (74.3) |
23.3 (73.9) |
23.2 (73.8) |
22.7 (72.9) |
23.5 (74.3) |
ਹੇਠਲਾ ਰਿਕਾਰਡ ਤਾਪਮਾਨ °C (°F) | 16.4 (61.5) |
18.1 (64.6) |
20.2 (68.4) |
20.3 (68.5) |
20.1 (68.2) |
20.0 (68) |
20.2 (68.4) |
18.2 (64.8) |
20.8 (69.4) |
20.1 (68.2) |
18.9 (66) |
18.2 (64.8) |
16.4 (61.5) |
ਬਰਸਾਤ mm (ਇੰਚ) | 15.9 (0.626) |
22.7 (0.894) |
27.8 (1.094) |
118.8 (4.677) |
198.6 (7.819) |
330.4 (13.008) |
188.1 (7.406) |
152.3 (5.996) |
169.1 (6.657) |
254.5 (10.02) |
211.9 (8.343) |
64.0 (2.52) |
1,754.2 (69.063) |
ਔਸਤ. ਵਰਖਾ ਦਿਨ | 1.0 | 1.7 | 2.3 | 6.5 | 9.7 | 16.6 | 13.4 | 10.3 | 8.7 | 11.7 | 9.2 | 4.2 | 95.4 |
% ਨਮੀ | 69 | 70 | 72 | 77 | 79 | 85 | 84 | 83 | 82 | 83 | 82 | 74 | 78 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 262.8 | 242.3 | 250.7 | 214.0 | 197.3 | 133.5 | 149.7 | 166.6 | 173.4 | 170.8 | 166.3 | 216.6 | 2,344 |
Source #1: India Meteorological Department (record high and low up to 2010)[13][14] | |||||||||||||
Source #2: NOAA (sun and humidity, 1971–1990)[15] |
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.