ਤਾਮਿਲ ਨਾਡੂ ਭਾਰਤ ਦਾ ਇੱਕ ਸੂਬਾ ਹੈ। ਇਸ ਦੀ ਰਾਜਧਾਨੀ ਚੇਨੱਈ ਹੈ ਅਤੇ ਤਾਮਿਲ ਇੱਥੋਂ ਦੀ ਮੁੱਖ ਭਾਸ਼ਾ ਹੈ। ਇਸ ਦੇ ਹੋਰ ਅਹਿਮ ਸ਼ਹਿਰਾਂ ਵਿੱਚ ਮਦੁਰਈ, ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸ ਦੇ ਗੁਆਂਡੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਹਨ। ਇਸਦਾ ਖੇਤਰਫਲ 1,30,058 ਵਰਗ ਕਿਲੋਮੀਟਰ ਹੈ। ਇਸ ਦੇ ਹਾਲ ਮੁੱਖ ਮੰਤਰੀ ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।

ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਵਿਸ਼ੇਸ਼ ਤੱਥ ਤਮਿਲ਼ ਨਾਡੂ தமிழ் நாடு, Country ...
ਤਮਿਲ਼ ਨਾਡੂ
தமிழ் நாடு
Official logo of ਤਮਿਲ਼ ਨਾਡੂ
Anthem: "Invocation to Tamil Mother"#
ਭਾਰਤ ਵਿਚ ਤਮਿਲ਼ ਨਾਡੂ ਦੀ ਸਥਿਤੀ
ਭਾਰਤ ਵਿਚ ਤਮਿਲ਼ ਨਾਡੂ ਦੀ ਸਥਿਤੀ
ਗੁਣਕ: 13.09°N 80.27°E / 13.09; 80.27
Country ਭਾਰਤ
ਸਥਾਪਤ26 January 1950
ਰਾਜਧਾਨੀ ਅਤੇ ਸਬ ਤੋਂ ਵੱਡਾ ਸ਼ਹਿਰਚੇਨਈ
ਜ਼ਿਲ਼੍ਹੇ32
ਸਰਕਾਰ
  ਬਾਡੀਤਮਿਲ਼ ਨਾਡੂ ਦੀ ਸਰਕਾਰ
  GovernorRN Ravi
  Chief MinisterMk Sztálin
  Chief SecretaryGirija Vaidyanathan IAS[1]
  Director General of PoliceT. K. Rajendran IPS
  LegislatureUnicameral (234 seats)
ਖੇਤਰ
  ਕੁੱਲ130,060 km2 (50,220 sq mi)
  ਰੈਂਕ11th
ਆਬਾਦੀ
 (2011)[2]
  ਕੁੱਲ7,21,47,030
  ਰੈਂਕ6ਵਾਂ
  ਘਣਤਾ550/km2 (1,400/sq mi)
ਵਸਨੀਕੀ ਨਾਂਤਮਿਲ਼, Tamizhan
ਭਾਸ਼ਾਵਾਂ
  ਅਧਿਕਾਰੀਤਮਿਲ਼
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-TN
HDIIncrease 0.570 (medium)[3]
HDI rank6th (2015)[4]
ਸਾਖਰਤਾ80.33% (2011 census)[5]
ਵੈੱਬਸਾਈਟtn.gov.in
^# Jana Gana Mana is the national anthem, while "Invocation to Tamil Mother" is the state song/anthem.
^† Established in 1773; Madras State was formed in 1950 and renamed as Tamil Nadu on 14 January 1969[6]
^^ Tamil is the official language of the state. English is declared as an additional official language for communication purposes.[7]
ਬੰਦ ਕਰੋ

ਇਤਿਹਾਸ

ਭੂਗੋਲ

ਜਨਸੰਖਿਆ

ਅਰਥ-ਵਿਵਸਥਾ

ਰਾਜਨੀਤੀ

ਇਹ ਵੀ ਦੇਖੋ

ਫੋਟੋ ਗੈਲਰੀ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.