ਜੈਸ਼-ਏ-ਮੁਹੰਮਦ (Urdu: جيش محمد, ਕੋਸ਼ ਅਰਥ  "ਮੁਹੰਮਦ ਦੀ ਸੈਨਾ", ਸੰਖੇਪ JeM) ਇੱਕ ਪਾਕਿਸਤਾਨੀ ਕਸ਼ਮੀਰੀ ਜਿਹਾਦੀ ਸੰਗਠਨ ਹੈ [1] ਜਿਸਦਾ ਮੁੱਖ ਮਕਸਦ ਭਾਰਤ ਤੋਂ ਕਸ਼ਮੀਰ ਨੂੰ ਵੱਖ ਕਰਨਾ ਹੈ ਅਤੇ ਇਸਨੇ ਅਨੇਕ ਹਮਲੇ ਮੁੱਖ ਕਰਕੇ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਵਿੱਚ ਕੀਤੇ ਹਨ।[2][3] ਇਹ ਪਾਕਿਸਤਾਨ ਵਿੱਚ 2002 ਤੋਂ ਪਾਬੰਦੀ ਤਹਿਤ ਹੈ, ਫਿਰ ਵੀ ਇਸ ਨੇ ਇਸ ਦੇਸ਼ ਵਿੱਚ ਕਈ ਸਹੂਲਤਾਂ ਮਾਨਣਾ ਜਾਰੀ ਰੱਖਿਆ।[4]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.