From Wikipedia, the free encyclopedia
ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨ 5 ਮਾਰਚ 1851 ਨੂੰ ਭਾਰਤ 'ਚ ਕੀਤੀ ਗਈ। ਇਹ ਭਾਰਤ ਦੇ ਖਾਨ ਮੰਤਰਾਲੇ ਦੇ ਅੰਤਰਗਤ ਆਉਂਦਾ ਹੈ ਜਿਹੜਾ ਭਾਰਤ ਵਿੱਚ ਭੂ-ਸਰਵੇ[1] ਅਤੇ ਖੋਜ ਕਰਵਾਉਂਦਾ ਹੈ। ਇਹ ਧਰਤੀ ਵਿਗਿਆਨ, ਉਦਯੋਗ, ਆਮ ਲੋਕਾਂ ਵਾਰੇ ਹੀ ਸੂਚਨਾ ਦਾ ਸਰਵੇ ਕਰਦਾ ਹੈ।
ਤਸਵੀਰ:Geological Survey of India logo.jpg | |
ਕੇਂਦਰੀ ਮੁੱਖ ਦਫਤਰ 27 ਜੇਐਨ ਰੋਵ, ਕੋਲਕਾਤਾ | |
ਏਜੰਸੀ ਜਾਣਕਾਰੀ | |
---|---|
ਸਥਾਪਨਾ | 1851 |
ਅਧਿਕਾਰ ਖੇਤਰ | ਬ੍ਰਿਟਿਸ਼ ਭਾਰਤ (1851-1947) ਭਾਰਤ (1947 ਤੋਂ ਹੁਣ) |
ਮੁੱਖ ਦਫ਼ਤਰ | ਕੋਲਕਾਤਾ |
ਵੈੱਬਸਾਈਟ | http://www.portal.gsi.gov.in/ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.