From Wikipedia, the free encyclopedia
ਕੁਰੂਕਸ਼ੇਤਰ ਯੂਨੀਵਰਸਿਟੀ (ਹਿੰਦੀ: कुरुक्षेत्र विश्वविद्यालय) 11 ਜਨਵਰੀ, 1956 ਨੂੰ [1] ਭਾਰਤ ਦੇ ਕੁਰੂਕਸ਼ੇਤਰ (ਹਰਿਆਣਾ) ਜਿਲ੍ਹੇ ਵਿੱਚ ਸਥਾਪਿਤ ਕੀਤੀ ਗਈ । 1[2] ਇਹ ਐਸੋਸੀਏਸ਼ਨ ਆਫ਼ ਕਾਮਨਵੈਲਥ ਯੂਨੀਵਰਸਿਟੀਜ਼[3] ਦਾ ਹਿੱਸਾ ਹੈ। ਇਹ ਯੂਨੀਵਰਸਿਟੀ ਪੰਜਾਬ ਗਵਰਨਰ, ਚੰਦੇਸ਼ਵਰ ਪ੍ਰਸਾਦ ਨਾਰਾਇਣ ਸਿੰਘ, ਸੰਸਕ੍ਰਿਤ ਵਿਦਵਾਨ ਦਾ ਸੁਪਨਾ ਸੀ, ਜੋ ਇੱਕ ਅਜਿਹੀ ਸੰਸਥਾ ਕਾਇਮ ਕਰਨਾ ਚਾਹੁੰਦੇ ਸੀ, ਜਿਸ ਨਾਲ ਭਾਰਤੀ ਸੰਸਕ੍ਰਿਤੀ ਅਤੇ ਰੀਤੀ-ਰਿਵਾਜ਼ ਵਿੱਚ ਵਾਧਾ ਹੋ ਸਕੇ।[4] ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਪਹਿਲਾ ਅਤੇ ਇੱਕਲੋਤਾ ਵਿਭਾਗ ਮੋਜੂਦ ਸੀ, ਜਦੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ, ਡਾ. ਰਾਜਿੰਦਰ ਪ੍ਰਸਾਦ ਨੇ ਇਸ ਦਾ ਉਦਘਾਟਨ ਕੀਤਾ ਸੀ। ਇਹ ਕੈੰਪਸ 400 ਏਕਡ਼ ਤੱਕ ਫੈਲਿਆ ਹੋਇਆ ਹੈ । [5]
ਤਸਵੀਰ:KU Gate No 2.jpg | |
ਕਿਸਮ | ਸਿੱਖਿਆ ਅਤੇ ਖੋਜ |
---|---|
ਸਥਾਪਨਾ | 1957[1] |
ਚਾਂਸਲਰ | ਕਪਤਾਨ ਸਿੰਘ ਸੋਲੰਕੀ |
ਵਾਈਸ-ਚਾਂਸਲਰ | ਐਲ.ਟੀ ਜੇਨ (ਡਾ.) ਡੀ.ਡੀ.ਐਸ. ਸੰਧੂ, PVSM, ADC (Retd) |
ਟਿਕਾਣਾ | , |
ਕੈਂਪਸ | ਸ਼ਹਿਰੀ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ |
ਵੈੱਬਸਾਈਟ | www |
ਤਸਵੀਰ:Kurukshetra University logo.jpg |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.