ਕੁਰਦਿਸਤਾਨ
From Wikipedia, the free encyclopedia
From Wikipedia, the free encyclopedia
ਕੁਰਦਿਸਤਾਨ ((listen) (ਮਦਦ·ਫ਼ਾਈਲ) "ਕੁਰਦਾਂ ਦੀ ਸਰਜ਼ਮੀਨ";[3] ਪੁਰਾਤਨ ਨਾਂ: ਕੋਰਦੂਨ[4][5][6][7][8][9][10]) ਇੱਕ ਮੋਟੇ ਤੌਰ ਉੱਤੇ ਪਰਿਭਾਸ਼ਤ ਭੂਗੋਲਕ ਅਤੇ ਸੱਭਿਆਚਾਰਕ ਖੇਤਰ ਹੈ ਜਿੱਥੇ ਕੁਰਦ ਲੋਕ ਬਹੁਮਤ ਵਿੱਚ ਹਨ ਅਤੇ ਜਿੱਥੇ ਕੁਰਦੀ ਸੱਭਿਆਚਾਰ, ਭਾਸ਼ਾ ਅਤੇ ਰਾਸ਼ਟਰੀ ਪਹਿਚਾਣ ਇਤਿਹਾਸਕ ਤੌਰ ਉੱਤੇ ਅਧਾਰਤ ਹਨ।[11] ਕੁਰਦਿਸਤਾਨ ਦੀ ਸਮਕਾਲੀ ਵਰਤੋਂ ਵਿੱਚ ਪੂਰਬੀ ਤੁਰਕੀ ਦੇ ਵੱਡੇ ਹਿੱਦੇ, ਉੱਤਰੀ ਇਰਾਕ, ਉੱਤਰ-ਪੱਛਮੀ ਇਰਾਨ ਅਤੇ ਉੱਤਰ-ਪੂਰਬੀ ਸੀਰੀਆ ਦੇ ਕੁਰਦ-ਪ੍ਰਧਾਨ ਇਲਾਕੇ ਸ਼ਾਮਲ ਹਨ।[12]
ਕੁਰਦ-ਬਹੁਮਤ ਇਲਾਕੇ | |
ਭਾਸ਼ਾ | ਕੁਰਦੀ, ਤੁਰਕ, ਅਰਬੀ ਅਤੇ ਫ਼ਾਰਸੀ |
---|---|
ਸਥਿਤੀ | ਪੱਛਮੀ ਅਤੇ ਉੱਤਰ-ਪੱਛਮੀ ਇਰਾਨੀ ਪਠਾਰ: ਉਤਲਾ ਮੀਸੋਪੋਟਾਮੀਆ, ਜ਼ਾਗਰੋਸ, ਦੱਖਣ-ਪੂਰਬੀ ਆਨਾਤੋਲੀਆ, ਉੱਤਰ-ਪੱਛਮੀ ਇਰਾਨ ਦੇ ਹਿੱਸਿਆਂ ਸਮੇਤ, ਉੱਤਰੀ ਇਰਾਕ, ਉੱਤਰ-ਪੂਰਬੀ ਸੀਰੀਆ ਅਤੇ ਦੱਖਣ-ਪੂਰਬੀ ਤੁਰਕੀ[1] |
ਖੇਤਰਫਲ (ਅੰਦਾਜ਼ਾ) | 190,000 km²–390,000 km² 74,000 sq.mi–151,000 sq.mi |
ਅਬਾਦੀ | 35 ਤੋਂ 40 ਮਿਲੀਅਨ (ਕੁਰਦੀ ਅਬਾਦੀ) (ਅੰਦਾਜ਼ਾ)[2] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.