ਐਪਲ ਇੰਕ.
ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ From Wikipedia, the free encyclopedia
![]() | |
ਕਿਸਮ | ਲੌਕਕ |
---|---|
ਵਪਾਰਕ ਵਜੋਂ |
|
ISIN | US0378331005 |
ਉਦਯੋਗ |
|
ਸਥਾਪਨਾ | 1 ਅਪਰੈਲ, 1976 (3 ਜਨਵਰੀ, 1977 ਨੂੰ ਸੰਮਿਲਤ) |
ਸੰਸਥਾਪਕ |
|
ਮੁੱਖ ਦਫ਼ਤਰ | Cupertino, 1 ਇਨਫ਼ਿਨਿਟ ਲੂਪ, ਕੂਪਰਟੀਨੋ, ਕੈਲੀਫ਼ੋਰਨੀਆ , |
ਜਗ੍ਹਾ ਦੀ ਗਿਣਤੀ | 516 ਪਰਚੂਨ ਸਟੋਰ (2021 ਤੱਕ)[3] |
ਸੇਵਾ ਦਾ ਖੇਤਰ | ਵਿਸ਼ਵ-ਵਿਆਪੀ |
ਮੁੱਖ ਲੋਕ | ਆਰਥਰ ਡੀ. ਲੈਵਿਨਸਨ (ਚੇਅਰਮੈਨ)[4] ਟਿਮ ਕੁਕ (CEO) |
ਉਤਪਾਦ | ਉਤਪਾਦ ਸੂਚੀ
|
ਸੇਵਾਵਾਂ | Services list
|
ਕਮਾਈ | US$ 156.508ਬਿਲੀਅਨ (2012)[5] |
ਸੰਚਾਲਨ ਆਮਦਨ | US$ 55.241ਬਿਲੀਅਨ (2012)[5] |
ਸ਼ੁੱਧ ਆਮਦਨ | US$ 41.733ਬਿਲੀਅਨ (2012)[5] |
ਕੁੱਲ ਸੰਪਤੀ | US$ 176.064ਬਿਲੀਅਨ (2012)[5] |
ਕੁੱਲ ਇਕੁਇਟੀ | US$ 118.210ਬਿਲੀਅਨ (2012)[5] |
ਕਰਮਚਾਰੀ | 72,800 (2012)[6] |
ਵੈੱਬਸਾਈਟ | apple |
ਐਪਲ ਇੰਕ., ਜਾਂ ਐਪਲ ਸੰਸਥਾਪਣ, ਪੂਰਵਲਾ ਐਲਪ ਕੰਪਿਊਟਰ, ਇੰਕ., ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ ਹੈ ਜਿਹਦਾ ਸਦਰ-ਮੁਕਾਮ ਕੂਪਰਟੀਨੋ, ਕੈਲੀਫ਼ੋਰਨੀਆ ਵਿਖੇ ਹੈ[2] ਅਤੇ ਜੋ ਖਪਤਕਾਰੀ ਬਿਜਲਾਣੂ ਯੰਤਰਾਂ, ਕੰਪਿਊਟਰ ਸਾਫ਼ਟਵੇਅਰ ਅਤੇ ਨਿੱਜੀ ਕੰਪਿਊਟਰਾਂ ਦਾ ਖ਼ਾਕਾ ਤਿਆਰ ਕਰਦਾ, ਵਿਕਸਤ ਕਰਦਾ ਅਤੇ ਵੇਚਦਾ ਹੈ। ਇਹਦੇ ਸਭ ਤੋਂ ਪ੍ਰਸਿੱਧ ਉਤਪਾਦ ਮੈਕ ਕੰਪਿਊਟਰ, ਆਈਪੌਡ ਸੰਗੀਤ ਵਜੰਤਰੀ, ਆਈਫ਼ੋਨ ਸਮਾਰਟਫ਼ੋਨ ਅਤੇ ਆਈਪੈਡ ਟੈਬਲਟ ਕੰਪਿਊਟਰ ਹਨ।
ਹਵਾਲੇ
Wikiwand - on
Seamless Wikipedia browsing. On steroids.