ਏ ਕੇ ਹੰਗਲ
ਭਾਰਤੀ ਅਦਾਕਾਰ From Wikipedia, the free encyclopedia
ਅਵਤਾਰ ਕ੍ਰਿਸ਼ਨ ਹੰਗਲ (1 ਫਰਵਰੀ 1914 – 26 ਅਗਸਤ 2012),[2] ਆਮ ਮਸ਼ਹੂਰ ਏ ਕੇ ਹੰਗਲ, ਭਾਰਤੀ ਆਜ਼ਾਦੀ ਸੰਗਰਾਮੀਆ (1929–1947),[3] ਮੰਚ ਅਦਾਕਾਰ (1936–1965) ਅਤੇ ਬਾਅਦ ਨੂੰ ਹਿੰਦੀ ਫਿਲਮਾਂ ਦਾ ਪਾਤਰ ਅਦਾਕਾਰ (1966–2005) ਸੀ।[4][5]
ਏ ਕੇ ਹੰਗਲ | |
---|---|
![]() ਏ ਕੇ ਹੰਗਲ 2011 ਵਿੱਚ | |
ਜਨਮ | ਅਵਤਾਰ ਕ੍ਰਿਸ਼ਨ ਹੰਗਲ 1 ਫਰਵਰੀ 1914[1] |
ਮੌਤ | 26 ਅਗਸਤ 2012 98) | (ਉਮਰ
ਹੋਰ ਨਾਮ | ਪਦਮਭੂਸ਼ਨ ਅਵਤਾਰ ਕ੍ਰਿਸ਼ਨ ਹੰਗਲ |
ਪੇਸ਼ਾ | ਐਕਟਰ |
ਜ਼ਿਕਰਯੋਗ ਕੰਮ | Ram Shastri in Aaina Inder Sen in Shaukeen Imaam Sa'ab in Sholay Bipinlal Pandey in Namak Haraam Brinda Kaka in Aandhi |
ਬੱਚੇ | Vijay (Retired Bollywood photographer) |
ਜ਼ਿੰਦਗੀ
ਏ ਕੇ ਹੰਗਲ ਦਾ ਪੂਰਾ ਨਾਮ ਅਵਤਾਰ ਕ੍ਰਿਸ਼ਨ ਹੰਗਲ ਸੀ। ਉਸਦਾਜਨਮ ਇੱਕ ਕਸ਼ਮੀਰੀ ਪੰਡਤ ਖ਼ਾਨਦਾਨ ਵਿੱਚ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨੀ ਪੰਜਾਬ) ਵਿੱਚ 15 ਅਗਸਤ 1915 ਨੂੰ ਹੋਇਆ ਸੀ। ਉਹ ਬਚਪਨ ਵਿੱਚ ਹੀ ਥੀਏਟਰ ਵੱਲ ਪੈ ਗਿਆ ਸੀ। ਉਹ ਕੁਝ ਸਮਾਂ ਪਿਸ਼ਾਵਰ ਵਿੱਚ ਵੀ ਰਿਹਾ।
ਉਸ ਨੇ ਕੁਛ ਅਰਸਾ ਦਰਜ਼ੀ ਦਾ ਕੰਮ ਵੀ ਕੀਤਾ। ਹੰਗਲ ਨੇ ਭਾਰਤੀ ਆਜ਼ਾਦੀ ਦੀ ਜੱਦੋ ਜਹਿਦ ਵਿੱਚ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਫ਼ਾਲ ਹਿੱਸਾ ਲਿਆ ਸੀ। ਪਿਤਾ ਦੀ ਰੀਟਾਇਰਮੈਂਟ ਦੇ ਬਾਦ, ਉਸਦਾ ਪਰਿਵਾਰ ਪਿਸ਼ਾਵਰ ਤੋਂ ਕਰਾਚੀ ਮੁੰਤਕਿਲ ਹੋ ਗਿਆ ਸੀ।
ਹਵਾਲੇ
Wikiwand - on
Seamless Wikipedia browsing. On steroids.