From Wikipedia, the free encyclopedia
ਇੰਟਰਨੈਸ਼ਨਲ ਜਾਂ ਅੰਤਰਰਾਸ਼ਟਰੀ ਜ਼ਿਆਦਾਤਰ ਅਜਿਹਾ ਕੁੱਝ (ਇੱਕ ਕੰਪਨੀ, ਭਾਸ਼ਾ ਜਾਂ ਸੰਗਠਨ) ਹੁੰਦਾ ਹੈ ਜਿਸ ਵਿੱਚ ਇੱਕ ਤੋਂ ਜ਼ਿਆਦਾ ਦੇਸ਼ ਸ਼ਾਮਲ ਹੋਣ। ਇੱਕ ਸ਼ਬਦ ਵਜੋਂ ਇਸ ਪਦ ਦਾ ਅਰਥ ਇੱਕ ਤੋਂ ਜ਼ਿਆਦਾ ਦੇਸ਼ਾਂ(ਆਮ ਤੌਰ ਉੱਤੇ ਰਾਸ਼ਟਰੀ ਸੀਮਾਵਾਂ ਤੋਂ ਪਾਰ) ਦੇ ਵਿੱਚਕਾਰ ਅੰਤਰਅਮਲ ਦਾ ਹੋਣਾ ਹੈ। ਉਦਾਹਰਨ ਦੇ ਲਈ, ਅੰਤਰਰਾਸ਼ਟਰੀ ਕਾਨੂੰਨ, ਜੋ ਇੱਕ ਤੋਂ ਜ਼ਿਆਦਾ ਦੇਸ਼ਾਂ ਵਲੋਂ ਅਤੇ ਆਮ ਤੌਰ ’ਤੇ ਧਰਤੀ ਤੇ ਹਰ ਜਗ੍ਹਾ ਲਾਗੂ ਕੀਤਾ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜੋ ਇੱਕ ਤੋਂ ਜ਼ਿਆਦਾ ਦੇਸ਼ਾਂ ਦੇ ਨਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ।
ਅਮਰੀਕੀ ਅੰਗਰੇਜ਼ੀ, ਵਿੱਚ ਇੰਟਰਨੈਸ਼ਨਲ ਸ਼ਬਦ ਦਾ ਪ੍ਰਯੋਗ ਆਮ ਤੌਰ ’ਤੇ ਵਿਦੇਸ਼ ਜਾਂ ਵਿਦੇਸ਼ੀ ਲਈ ਵੀ ਵਧੇਰੇ ਕਬੂਲ ਪਦ ਹੋਣ ਕਾਰਨ ਕੀਤਾ ਜਾਂਦਾ ਹੈ।[1]
Seamless Wikipedia browsing. On steroids.