ਅਰਥ ਸ਼ਾਸਤਰ ਦੇ ਸੁਭਾਅ ਅਤੇ ਗੁੰਜਾਇਸ਼ ਬਾਰੇ ਵਿਚਾਰ ਵਟਾਂਦਰੇ.
ਪਰਿਭਾਸ਼ਾਵਾਂ
ਆਧੁਨਿਕ ਅਰਥਸ਼ਾਸਤਰ ਦੀਆਂ ਅਨੇਕ ਪਰਿਭਾਸ਼ਾਵਾਂ ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ।[2] ਸਕਾਟਿਸ਼ ਫ਼ਿਲਾਸਫ਼ਰ ਐਡਮ ਸਮਿਥ (1776) ਉਦੋਂ ਸਿਆਸੀ ਆਰਥਿਕਤਾ ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ, ਖ਼ਾਸ ਕਰ:
- ਲੋਕਾਂ ਲਈ ਗੁਜਾਰੇਯੋਗ ਆਮਦਨ ਜਾਂ ਨਿਰਬਾਹ ... [ਅਤੇ] ਜਨਤਕ ਸੇਵਾ ਲਈ ਰਾਜ ਜਾਂ ਰਾਸ਼ਟਰਮੰਡਲ ਨੂੰ ਰੈਵੇਨਿਊ ਸਪਲਾਈ ਕਰਨ [ਦੇ ਦੋਹਰੇ ਮੰਤਵਾਂ ਲਈ] ਇੱਕ ਰਾਜਨੇਤਾ ਜਾਂ ਵਿਧਾਇਕ ਦੀ ਸਾਇੰਸ ਦੀ ਇੱਕ ਸ਼ਾਖਾ।[3]
ਹਵਾਲੇ
Wikiwand - on
Seamless Wikipedia browsing. On steroids.