From Wikipedia, the free encyclopedia
ਅਮਜਦ ਅਲੀ ਖ਼ਾਨ (ਜਨਮ 9 ਅਕਤੂਬਰ 1945) ਇੱਕ ਭਾਰਤੀ ਕਲਾਸੀਕਲ ਸੰਗੀਤਕਾਰ ਹੈ। ਉਹ ਸਰੋਦ ਵਾਦਨ ਦਾ ਉਸਤਾਦ ਹੈ। ਖ਼ਾਨ ਇੱਕ ਸੰਗੀਤਕ ਪਰਿਵਾਰ ਵਿੱਚ ਪੈਦਾ ਹੋਇਆ ਸੀ, ਅਤੇ 1960 ਦੇ ਬਾਅਦ ਅੰਤਰਰਾਸ਼ਟਰੀ ਪਧਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੂੰ 2,001 ਵਿੱਚ, ਭਾਰਤ ਦੇ ਦੂਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।[1][2] ਅਮਜਦ ਅਲੀ ਖ਼ਾਨ ਵੱਲੋਂ ਭਾਰਤੀ ਸੰਗੀਤ ਦੇ ਖੇਤਰ ਵਿੱਚ ਪਾਏ ਆਪਣੇ ਬਹੁਮੁੱਲੇ ਯੋਗਦਾਨ ਬਦਲੇ ਕੇਰਲ ਸਰਕਾਰ ਨੇ ਉਹਨਾਂ ਦਾ ਵੱਕਾਰੀ ਐਵਾਰਡ ਸਵਾਤੀ ਸੰਗੀਤ ਪੁਰਸਕਾਰ ਨਾਲ ਸਨਮਾਨ ਕੀਤਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਮਜਦ ਅਲੀ ਖ਼ਾਨ | |
---|---|
ਜਾਣਕਾਰੀ | |
ਜਨਮ ਦਾ ਨਾਮ | ਮਾਸੂਮਅਲੀ ਖ਼ਾਨ |
ਜਨਮ | ਗਵਾਲੀਅਰ, ਮੱਧ ਪ੍ਰਦੇਸ਼, ਬਰਤਾਨਵੀ ਰਾਜ | 9 ਅਕਤੂਬਰ 1945
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਸੰਗੀਤ |
ਸਾਜ਼ | ਸਰੋਦ |
ਵੈਂਬਸਾਈਟ | sarod.com |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.