ਅਬਾਸ ਅਲ-ਮੁਸਾਵੀ
From Wikipedia, the free encyclopedia
From Wikipedia, the free encyclopedia
ਅਬਾਸ ਅਲ-ਮੁਸਾਵੀ ਲਿਬਨਾਨ ਦਾ ਇੱਕ ਸ਼ੀਆ ਧਾਰਮਿਕ ਲੀਡਰ ਸੀ। ਉਹ ਹਿਜ਼ਬੁੱਲਾ ਦਾ ਸਹਿ ਸੰਸਥਾਪਕ ਅਤੇ ਸੈਕਟਰੀ ਜਰਨਲ ਸੀ। ਉਹ 1992 ਵਿੱਚ ਇਜ਼ਰਾਇਲ ਦੀ ਫ਼ੌਜ ਦੇ ਹੱਥੋਂ ਮਾਰਿਆ ਗਿਆ।[1]
ਅਬਾਸ ਅਲ-ਮੁਸਾਵੀ عباس الموسوي | |
---|---|
ਹਿਜ਼ਬੁੱਲਾ ਦਾ ਸੈਕਟਰੀ ਜਰਨਲ | |
ਦਫ਼ਤਰ ਵਿੱਚ ਮਈ 1991 – 16 ਫ਼ਰਵਰੀ 1992 | |
ਤੋਂ ਪਹਿਲਾਂ | Subhi al-Tufayli |
ਤੋਂ ਬਾਅਦ | Hassan Nasrallah |
ਨਿੱਜੀ ਜਾਣਕਾਰੀ | |
ਜਨਮ | 1952 ਅਲ-ਨਬੀ ਸ਼ੀਥ, ਲਿਬਨਾਨ |
ਮੌਤ | 16 ਫ਼ਰਵਰੀ 1992 (ਉਮਰ 40) Nabatieh Governorate, ਲਿਬਨਾਨ |
ਕੌਮੀਅਤ | Lebanese |
ਕਿੱਤਾ | Cleric |
ਮੁਸਾਵੀ ਦਾ ਜਨਮ ਲਿਬਨਾਨ ਦੇ ਬੇਕਾ ਘਾਟੀ ਵਿੱਚ ਅਲ ਨਬੀ-ਸ਼ੀਥ ਨਾਂ ਦੇ ਪਿੰਡ ਵਿੱਚ ਇੱਕ ਸ਼ਿਆ ਪਰਿਵਾਰ ਵਿੱਚ ਹੋਇਆ। ਉਸਨੇ ਅੱਠ ਸਾਲ ਇਰਾਕ ਵਿੱਚ ਧਰਮਸ਼ਾਸ਼ਤਰ ਦੀ ਵਿਦਿਆ ਪ੍ਰਾਪਤ ਕੀਤੀ। ਜਿੱਥੇ ਉਹ ਇਰਾਨ ਦੇ ਰੂਹੁੱਲਾ ਖ਼ੁਮੈਨੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.