ਅਤੁਲ ਪ੍ਰਸਾਦ ਸੇਨ ਬੰਗਾਲੀ: অতুল প্রসাদ সেন (20 ਅਕਤੂਬਰ 1871 – 26 ਅਗਸਤ 1934) ਇੱਕ ਬੰਗਾਲੀ ਸੰਗੀਤਕਾਰ, ਗੀਤਕਾਰ, ਗਾਇਕ, ਵਕੀਲ, ਸਮਾਜ ਸੇਵੀ, ਸਿੱਖਿਅਕ ਅਤੇ ਸਾਹਿਤਿਕ ਬੋਧੀ ਸੀ।
ਅਤੁਲ ਪ੍ਰਸਾਦ ਸੇਨ | |
---|---|
ਜਨਮ | ਢਾਕਾ, ਬੰਗਾਲ, ਬਰਤਾਨਵੀ ਭਾਰਤ | 20 ਅਕਤੂਬਰ 1871
ਮੌਤ | 26 ਅਗਸਤ 1934 62) ਲਖਨਊ, ਸੰਯੁਕਤ ਰਿਆਸਤਾਂ, ਭਾਰਤ | (ਉਮਰ
ਕਿੱਤਾ | ਵਕੀਲ, ਕਵੀ, ਸਿੱਖਿਅਕ |
ਰਾਸ਼ਟਰੀਅਤਾ | ਭਾਰਤੀ |
ਕਾਲ | ਬੰਗਾਲ ਪੁਨਰਜਾਗਰਣ |
ਸਰਗਰਮੀ ਦੇ ਸਾਲ | 1900–1934 |
ਅਤੁਲ ਪ੍ਰਸਾਦ ਸੇਨ ਦੇ ਪਿਤਾ ਦਾ ਨਾਮ ਰਾਮ ਪ੍ਰਸਾਦ ਸੇਨ ਅਤੇ ਮਾਤਾ ਦਾ ਨਾਂ ਹੇਮੰਤਾ ਸ਼ਸ਼ੀ ਸੀ। ਉਹਨਾਂ ਦਾ ਪਰਿਵਾਰ ਵੈਦ ਬ੍ਰਾਹਮਣ ਸੀ ਅਤੇ ਉਹ ਦੱਖਣੀ ਸ਼ਰੀਅਤਪੁਰ ਜ਼ਿਲ੍ਹੇ ਵਿੱਚ ਬਿਕਰਮਪੁਰ ਦੇ ਦੱਖਣ ਵਿੱਚ ਸਥਿਤ ਮਗੋਰ ਪਿੰਡ ਦੇ ਸਨ, ਜੋ ਕਿ ਹੁਣ ਬੰਗਲਾਦੇਸ਼ ਵਿੱਚ ਸਥਿਤ ਹੈ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.