ਮਰਾਠੀ (English: /məˈrɑːti/ ( ਸੁਣੋ);[7] मराठी Marāṭhī [məˈɾaʈʰi]) ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ 4ਥੇ ਸਥਾਨ ਉੱਤੇ ਹੈ।[8] ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲਗਭਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।

ਵਿਸ਼ੇਸ਼ ਤੱਥ ਮਰਾਠੀ, ਉਚਾਰਨ ...
ਮਰਾਠੀ
मराठीे
Marāṭhī
Thumb
ਦੇਵਨਾਗਰੀ ਅਤੇ ਮੋਡੀ ਲਿਪੀ ਵਿੱਚ "ਮਰਾਠੀ"
ਉਚਾਰਨ[məˈɾaʈʰi]
ਜੱਦੀ ਬੁਲਾਰੇਭਾਰਤ
ਇਲਾਕਾਮਹਾਰਾਸ਼ਟਰ, ਗੋਆ, ਕਰਨਾਟਕ, ਮੱਧ ਪ੍ਰਦੇਸ਼, ਛਤੀਸਗੜ੍ਹ, ਗੁਜਰਾਤ, ਤਮਿਲ ਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਊ ਅਤੇ ਇਜ਼ਰਾਇਲ ਅਤੇ ਮੌਰੀਸ਼ੀਅਸ ਵਿੱਚ ਵੀ ਕੁਝ ਗਿਣਤੀ[1]
ਨਸਲੀਅਤਮਰਾਠੀ ਲੋਕ
Native speakers
7.2 ਕਰੋੜ (2007)[2]
ਹਿੰਦ-ਯੂਰਪੀ
ਮੁੱਢਲੇ ਰੂਪ
ਉੱਪ-ਬੋਲੀਆਂ
  • ਮਹਾਰਾਸ਼ਟਰੀ ਕੋਂਕਣੀ, ਵਾਰਹਦੀ
ਲਿਖਤੀ ਪ੍ਰਬੰਧ
ਦੇਵਨਾਗਰੀ ਦਾ ਬਾਲਬੋਧ style[3][4][5][6], ਮੋਡੀ ਲਿਪੀ (ਬਰ੍ਹਮੀ ਲਿਪੀਆਂ)
ਦੇਵਨਾਗਰੀ ਬਰੇਲ
Signed forms
ਭਾਰਤੀ ਚਿੰਨ੍ਹ ਸਿਸਟਮ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਭਾਰਤ ਮਹਾਰਾਸ਼ਟਰ,ਦਮਨ ਅਤੇ ਦਿਊ,
ਰੈਗੂਲੇਟਰਮਹਾਰਾਸ਼ਟਰ ਸਾਹਿਤ ਪਰੀਸ਼ਦ ਅਤੇ ਹੋਰ ਮਰਾਠੀ ਸੰਸਥਾਵਾਂ
ਭਾਸ਼ਾ ਦਾ ਕੋਡ
ਆਈ.ਐਸ.ਓ 639-1mr
ਆਈ.ਐਸ.ਓ 639-2mar
ਆਈ.ਐਸ.ਓ 639-3Either:
mar  ਆਧੁਨਿਕ ਮਰਾਠੀ
omr  ਪੁਰਾਣੀ ਮਰਾਠੀ
Linguist List
omr ਪੁਰਾਣੀ ਮਰਾਠੀ
Glottologmara1378  ਆਧੁਨਿਕ ਮਰਾਠੀ
oldm1244  ਪੁਰਾਣੀ ਮਰਾਠੀ
ਭਾਸ਼ਾਈਗੋਲਾ59-AAF-o
ਬੰਦ ਕਰੋ

ਭੂਗੋਲਿਕ ਵੰਡ

ਭਾਰਤ ਵਿੱਚ ਮਰਾਠੀ ਮਹਾਂਰਸ਼ਟਰ ਤੋਂ ਬਿਨਾਂ ਗੋਆ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲ ਨਾਡੂ ਅਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਦਮਨ ਅਤੇ ਦੀਵ, ਅਤੇ ਦਾਦਰ ਅਤੇ ਨਾਗਰ ਹਵੇਲੀ ਵਿੱਚ ਬੋਲੀ ਜਾਂਦੀ ਹੈ। ਭਾਰਤ ਤੋਂ ਬਿਨਾਂ ਇਹ ਮਾਰੀਸ਼ਸ ਅਤੇ ਇਸਰਾਈਲ ਵਿੱਚ ਵੀ ਮਰਾਠੀ ਮੂਲ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਹੋਰ ਦੇਸ਼ ਵੀ ਹਨ ਜਿੱਥੇ ਮਰਾਠੀ ਮੂਲ ਦੇ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਹਨਾਂ ਵਿੱਚ ਮੁੱਖ ਹਨ - ਅਮਰੀਕਾ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫਰੀਕਾ, ਪਾਕਿਸਤਾਨ, ਸਿੰਗਾਪੁਰ, ਜਰਮਨੀ, ਸੰਯੁਕਤ ਬਾਦਸ਼ਾਹੀ (ਬ੍ਰਿਟੇਨ), ਆਸਟਰੇਲੀਆ, ਵੈਸਟ ਇੰਡੀਜ ਅਤੇ ਨਿਊਜ਼ੀਲੈਂਡ[9]

ਮਰਾਠੀ ਧੁਨੀ ਵਿਉਂਤ

ਵਿਅੰਜਨ

ਹੋਰ ਜਾਣਕਾਰੀ ਹੋਂਠੀ, ਦੰਤੀ ...
ਵਿਅੰਜਨ[10]
ਹੋਂਠੀ ਦੰਤੀ ਦੰਤ ਪਠਾਰੀ Retroflex (Alveolo-)
palatal
ਕੋਮਲ ਤਾਲਵੀ ਕੰਠੀ
ਨਾਸਕੀ plain m ɳ (ɲ) (ŋ)
murmured n̪ʱ ɳʱ
ਡੱਕਵਾਂ voiceless p t͡s ʈ t͡ɕ~t͡ʃ k
aspirated t̪ʰ ʈʰ t͡ɕʰ~t͡ʃʰ
voiced b d͡z~z ɖ d͡ʑ~d͡ʒ ɡ
murmured d̪ʱ d͡zʱ~ ɖʱ d͡ʑʱ~d͡ʒʱ ɡʱ
ਸੰਘਰਸ਼ੀ s ʂ ɕ~ʃ h~ɦ
Approximant plain ʋ l ɭ j
murmured ʋʱ ()[11]
ਫੱਟਕਵਾਂ/ਕਾਂਬਵਾਂ plain ɾ ਫਰਮਾ:PUA[12]
murmured ɾʱ
ਬੰਦ ਕਰੋ

ਸਵਰ

ਹੋਰ ਜਾਣਕਾਰੀ ਅਗਲੇ, ਮੱਧਲੇ ...
ਸਵਰ
ਅਗਲੇਮੱਧਲੇਪਿਛਲੇ
ਉੱਚੇ iu
ਵਿਚਕਾਰਲੇ eəo
ਨੀਵੇਂ a
ਬੰਦ ਕਰੋ

ਵਿਆਕਰਨ

ਮਰਾਠੀ ਵਿਆਕਰਨ ਬਾਕੀ ਹਿੰਦ-ਆਰੀਆਈ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਹਿੰਦੀ ਅਤੇ ਗੁਜਰਾਤੀ ਨਾਲ ਸਾਂਝ ਰੱਖਦੀ ਹੈ। ਮਰਾਠੀ ਵਿਆਕਰਨ ਨਾਲ ਸੰਬੰਧਿਤ ਪਹਿਲੀ ਆਧੁਨਿਕ ਕਿਤਾਬ 1805 ਵਿੱਚ ਵਿਲੀਅਮ ਕੇਰੀ ਦੁਆਰਾ ਲਿਖੀ ਗਈ ਸੀ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.