ਕੌਮਾਂਤਰੀ ਸੰਸਕ੍ਰਿਤ ਲਿਪੀਅੰਤਰਨ ਵਰਨਮਾਲਾ
From Wikipedia, the free encyclopedia
ਅੰਤਰਰਾਸ਼ਟਰੀ ਸੰਸਕ੍ਰਿਤ ਲਿਪੀਅੰਤਰਨ ਵਰਣਮਾਲਾ (ਅੰਗਰੇਜ਼ੀ:।AST -।nternational Alphabet of Sanskrit Transliteration) ਇੱਕ ਹਰਮਨ-ਪਿਆਰੀ ਲਿਪੀਅੰਤਰਨ ਸਕੀਮ ਹੈ ਜੋ ਕਿ ਇੰਡਿਕ ਲਿਪੀਆਂ ਦੇ ਹਾਨੀਰਹਿਤ ਰੋਮਨਕਰਨ ਹੇਤੁ ਵਰਤੀ ਜਾਂਦੀ ਹੈ। ਇਸ ਦਾ ਪ੍ਰਯੋਗ ਕੀਤਾ ਪਾਲੀ, ਪ੍ਰਕਿਰਤਾਂ ਅਤੇ ਅਪਭ੍ਰੰਸ਼ਾਂ ਦੇ ਰੋਮਨਕਰਨ ਲਈ ਵੀ ਕੀਤਾ ਜਾਂਦਾ ਹੈ।