60ਵੇਂ ਫ਼ਿਲਮਫ਼ੇਅਰ ਪੁਰਸਕਾਰ
From Wikipedia, the free encyclopedia
ਸਾਲ ੨੦੧੪ ਦੀਆਂ ਫ਼ਿਲਮਾਂ ਨੂੰ ਸਰਾਹਨ ਅਤੇ ਸਨਮਾਨਿਤ ਕਰਨ ਲਈ ੩੧ ਜਨਵਰੀ ੨੦੧੫ ਨੂੰ ਮੁੰਬਈ ਦੇ ਯਸ਼ਰਾਜ ਸਟੂਡਿਓ ਵਿੱਚ 60ਵੇਂ ਫ਼ਿਲਮਫੇਅਰ ਸਨਮਾਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਹੋਸਟ ਕਪਿਲ ਸ਼ਰਮਾ ਅਤੇ ਕਰਨ ਜੌਹਰ ਨੇ ਕੀਤਾ। [1][2]
ਵਿਸ਼ੇਸ਼ ਤੱਥ ਮਿਤੀ, ਜਗ੍ਹਾ ...
60ਵੀਂ ਫਿਲਮਫੇਅਰ ਸਨਮਾਨ | |
---|---|
ਮਿਤੀ | 31 ਜਨਵਰੀ2015 |
ਜਗ੍ਹਾ | ਯਸ਼ ਰਾਜ ਸਟੂਡਿਓ, Mumbai |
ਮੇਜ਼ਬਾਨ | ਕਰਨ ਜੌਹਰ ਆਲੀਆ ਭੱਟ ਕਪਿਲ ਸ਼ਰਮਾ |
ਹਾਈਲਾਈਟਸ | |
ਸਭ ਤੋਂ ਵਧੀਆ ਫਿਲਮ | ਕਵੀਨ |
ਸਭ ਤੋਂ ਵੱਧ ਅਵਾਰਡ | ਕਵੀਨ (6) |
ਸਭ ਤੋਂ ਵੱਧ ਨਾਮਜ਼ਦ | ਕਵੀਨ (13) |
ਟੈਲੀਵਿਜ਼ਨ ਕਵਰੇਜ | |
ਨੈੱਟਵਰਕ | ਸੋਨੀ |
|
ਬੰਦ ਕਰੋ