2019–20 ਆਇਰਲੈਂਡ ਤਿਕੋਣੀ ਲੜੀ ਇੱਕ ਕ੍ਰਿਕਟ ਟੂਰਨਾਮੈਂਟ ਹੈ ਜੋ ਇਸ ਸਮੇਂ ਆਇਰਲੈਂਡ ਵਿੱਚ ਸਤੰਬਰ 2019 ਵਿੱਚ ਕਰਵਾਇਆ ਜਾ ਰਿਹਾ ਹੈ।[1][2] ਇਹ ਇੱਕ ਤਿਕੋਣੀ ਲੜੀ ਹੈ ਜਿਸ ਵਿੱਚ ਆਇਰਲੈਂਡ, ਨੀਦਰਲੈਂਡਜ਼ ਅਤੇ ਸਕਾਟਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਸਾਰੇ ਮੈਚ ਟੀ-20 ਅੰਤਰਰਾਸ਼ਟਰੀ ਮੈਚਾਂ (ਟੀ -20) ਵਜੋਂ ਖੇਡੇ ਜਾਣਗੇ।[3] ਯੂਰੋ ਟੀ-20 ਸਲੈਮ ਦੇ ਪਹਿਲੇ ਸੰਸਕਰਣ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਇਸ ਲੜੀ ਨੂੰ ਉਲੀਕਿਆ ਗਿਆ ਸੀ।[4][5] ਇਹ ਸਾਰੇ ਮੈਚ 2019 ਆਈਸੀਸੀ ਟੀ-20 ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਇਨ੍ਹਾਂ ਟੀਮਾਂ ਦੀ ਤਿਆਰੀ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਸਕਦੇ ਹਨ।[6] ਕ੍ਰਿਕਟ ਸਕਾਟਲੈਂਡ ਅਤੇ ਕੇਐਨਸੀਬੀ ਦੋਵਾਂ ਨੇ ਕ੍ਰਿਕਟ ਆਇਰਲੈਂਡ ਦਾ ਯੂਰੋ ਟੀ-20 ਸਲੈਮ ਰੱਦ ਹੋਣ ਤੋਂ ਬਾਅਦ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋਣ ਲਈ ਧੰਨਵਾਦ ਕੀਤਾ।[7][8]
ਵਿਸ਼ੇਸ਼ ਤੱਥ ਤਰੀਕ, ਜਗ੍ਹਾ ...
2019–20 ਆਇਰਲੈਂਡ ਤਿਕੋਣੀ ਲੜੀ |
---|
ਤਰੀਕ | 15–20 ਸਤੰਬਰ 2019 |
---|
ਜਗ੍ਹਾ | ਆਇਰਲੈਂਡ |
---|
|
← 2019 → |
ਬੰਦ ਕਰੋ
ਹੋਰ ਜਾਣਕਾਰੀ ਆਇਰਲੈਂਡ, ਨੀਦਰਲੈਂਡ ...
ਆਇਰਲੈਂਡ[9] |
ਨੀਦਰਲੈਂਡ[10] |
ਸਕਾਟਲੈਂਡ[11] |
- ਗੈਰੀ ਵਿਲਸਨ (ਕ.)
- ਮਾਰਕ ਅਡੇਅਰ
- ਐਂਡਰਿਊ ਬਾਲਬਿਰਨੀ
- ਡੇਵਿਡ ਡੇਲਾਨੀ
- ਗੈਰੇਥ ਡੇਲਾਨੀ
- ਜੌਰਜ ਡੌਕਰੈਲ
- ਸ਼ੇਨ ਗੇਤਾਕਾਟੇ
ਜੇਕਬ ਮੁਲਡਰ
- ਕੈਵਿਨ ਓ ਬ੍ਰਾਇਨ
- ਬੌਇਡ ਰੈਂਕਿਨ
- ਸਿਮੀ ਸਿੰਘ
- ਪੌਲ ਸਟਰਲਿੰਗ
- ਹੈਰੀ ਟੈਕਟਰ
- ਸਟੂਅਰਟ ਥੌਂਪਸਨ
- ਲੌਰਕਨ ਟਕਰ
- ਕ੍ਰੇਗ ਯੰਗ
|
- ਪੀਟਰ ਸੀਲਾਰ (ਕ.)
- ਫਿਲਿਪ ਬੌਇਸ਼ੇਵੇਨ
- ਬੈਨ ਕੂਪਰ
- ਸਕੌਟ ਐਡਵਰਡਜ਼ (ਵਿ.ਕੀ.)
- ਕਲੇਟਨ ਫ਼ਲੌਇਡ
- ਬ੍ਰੈ਼ਡਨ ਗਲੌਵਰ
- ਫ਼ਰੈਡ ਕਲਾਂਸ਼ੇ
- ਬਾਸ ਦੇ ਲੀਡ
- ਪੌਲ ਵੈਨ ਮੀਕੇਰਨ
- ਮੈਕਸ ਓ ਡਾਊਡ
- ਵਿਕਰਮਜੀਤ ਸਿੰਘ
- ਸ਼ੇਨ ਸਨੇਟਰ
- ਐਂਟੋਨੀਅਸ ਸਟਾਲ
- ਟੋਬੀਅਸ ਵੀਸ
|
- ਕਾਇਲੇ ਕੋਇਟਜ਼ਰ (ਕ.)
- ਰਿਚੀ ਬੈਰਿੰਗਟਨ
- ਮੈਥਿਊ ਕਰੌਸ
- ਅਲੇਸਡੇਅਰ ਇਵਾਨਸ
- ਓਲੀ ਹੇਅਰਸ
- ਮਾਈਕਲ ਲੀਸਤ
- ਕੈਲਮ ਮਕਲਾਇਡ
- ਜੌਰਜ ਮੁਨਸੀ
- ਐਡਰੀਅਨ ਨਿਅਲ
- ਸਾਫ਼ਿਆਨ ਸ਼ਰੀਫ਼
- ਟੌਮ ਸੋਲ
- ਹਮਜ਼ਾ ਤਾਹਿਰ
- ਕ੍ਰੇਗ ਵਾਲੇਸ
- ਮਾਰਕ ਵਾੱਟ
|
ਬੰਦ ਕਰੋ
ਜੇਕਬ ਮੁਲਡਰ ਨੂੰ ਸੱਟ ਲੱਗਣ ਦੇ ਕਾਰਨ ਆਇਰਲੈਂਡ ਦੇ ਦਲ ਵਿੱਚ ਬਾਹਰ ਹੋ ਗਿਆ ਸੀ ਅਤੇ ਉਸਦੀ ਜਗ੍ਹਾ ਸਿਮੀ ਸਿੰਘ ਨੂੰ ਟੀਮ ਵਿੱਚ ਰੱਖਿਆ ਗਿਆ।[12]
ਹੋਰ ਜਾਣਕਾਰੀ ਖੇ, ਜਿ ...
ਬੰਦ ਕਰੋ
ਪਹਿਲਾ ਟੀ20ਆਈ
ਮੈਚ ਰੱਦ ਹੋਇਆ ਦ ਵਿਲੇਜ, ਮਾਲਾਹਾਈਡ ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਡੇਵਿਡ ਮਕਲੀਨ (ਸਕੌਟਲੈਂਡ) |
- ਟਾੱਸ ਨਹੀਂ ਹੋਈ।
- ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋ ਸਕੀ।
ਦੂਜਾ ਟੀ20ਆਈ
|
v |
|
ਜੌਰਜ ਮੁਨਸੀ 127* (56) ਸ਼ੇਨ ਸਨੇਟਰ 3/42 (4 ਓਵਰ) |
|
ਪੀਟਰ ਸੀਲਾਰ 96* (49) ਅਲੇਸਡੇਅਰ ਇਵਾਨਸ 2/19 (4 ਓਵਰ) |
ਸਕੌਟਲੈਂਡ 58 ਦੌੜਾਂ ਨਾਲ ਜਿੱਤਿਆ ਦ ਵਿਲੇਜ, ਮਾਲਾਹਾਈਡ ਅੰਪਾਇਰ: ਡੇਵਿਡ ਮਕਲੀਨ (ਸਕੌਟਲੈਂਡ) ਅਤੇ ਐਲਨ ਨੀਅਲ (ਆਇਰਲੈਂਡ) ਮੈਨ ਆਫ਼ ਦ ਮੈਚ: ਜੌਰਜ ਮੁਨਸੀ (ਸਕੌਟਲੈਂਡ) |
- ਨੀਦਰਲੈਂਡਸ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਓਲੀ ਹੈਰਿਸ (ਸਕੌਟਲੈਂਡ) ਅਤੇ ਕਲੇਟਨ ਫ਼ਲੌਇਡ (ਨੀਦਰਲੈਂਡਸ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਜੌਰਜ ਮੁਨਸੀ (ਸਕੌਟਲੈਂਡ) ਨੇ ਟੀ20ਆਈ ਮੈਚਾਂ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ, ਅਤੇ ਇਹ ਟੀ20ਆਈ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ (41 ਗੇਂਦਾਂ) ਸੈਂਕੜਾ ਸੀ।[14]
- ਜੌਰਜ ਮੁਨਸੀ ਅਤੇ ਕਾਇਲੇ ਕੋਇਟਜ਼ਰ ਨੇ ਟੀ20ਆਈ ਮੈਚਾਂ ਵਿੱਚ ਸਕੌਟਲੈਂਡ ਵੱਲੋਂ ਸਭ ਤੋਂ ਵੱਡੀ ਸਾਂਝੇਦਾਰੀ (200 ਦੌੜਾਂ) ਕੀਤੀ।[15]
- ਇਹ ਸਕੌਟਲੈਂਡ ਦਾ ਟੀ20ਆਈ ਮੈਚਾਂ ਵਿੱਚ ਸਭ ਤੋਂ ਵੱਡਾ ਸਕੋਰ ਸੀ।[15]
ਤੀਜਾ ਟੀ20ਆਈ
ਦ ਵਿਲੇਜ, ਮਾਲਾਹਾਈਡ ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਐਲਨ ਨੀਅਲ (ਆਇਰਲੈਂਡ) |
ਚੌਥਾ ਟੀ20ਆਈ
ਦ ਵਿਲੇਜ, ਮਾਲਾਹਾਈਡ ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਡੇਵਿਡ ਮਕਲੀਨ (ਸਕੌਟਲੈਂਡ) |
ਪੰਜਵਾ ਟੀ20ਆਈ
ਦ ਵਿਲੇਜ, ਮਾਲਾਹਾਈਡ ਅੰਪਾਇਰ: ਡੇਵਿਡ ਮਕਲੀਨ (ਸਕੌਟਲੈਂਡ) ਅਤੇ ਐਲਨ ਨੀਅਲ (ਆਇਰਲੈਂਡ) |
ਛੇਵਾਂ ਟੀ20ਆਈ
ਦ ਵਿਲੇਜ, ਮਾਲਾਹਾਈਡ ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਐਲਨ ਨੀਅਲ (ਆਇਰਲੈਂਡ) |