![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/a2/Est%25C3%25A1dio_Aqu%25C3%25A1tico_Ol%25C3%25ADmpico_2016.jpg/640px-Est%25C3%25A1dio_Aqu%25C3%25A1tico_Ol%25C3%25ADmpico_2016.jpg&w=640&q=50)
2016 ਸਮਰ ਓਲੰਪਿਕ ਦੇ ਤੈਰਾਕੀ ਮੁਕਾਬਲੇ
From Wikipedia, the free encyclopedia
2016 ਸਮਰ ਓਲੰਪਿਕ ਖੇਡਾਂ ਦੇ ਤੈਰਾਕੀ ਮੁਕਾਬਲੇ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੋ ਵਿਖੇ ਹੋਏ ਸਨ। ਇਹ ਮੁਕਾਬਲੇ 6 ਅਗਸਤ ਤੋਂ 13 ਅਗਸਤ 2016 ਦਰਮਿਆਨ ਓਲੰਪਿਕ ਅਕੁਐਟਿਕਸ ਸਟੇਡੀਅਮ ਵਿੱਚ ਹੋਏ ਸਨ। ਮਹਿਲਾਵਾਂ ਦੇ ਮੈਰਾਥਨ ਮੁਕਾਬਲੇ 15 ਅਗਸਤ ਅਤੇ ਪੁਰਸ਼ਾਂ ਦੇ ਮੈਰਾਥਨ ਮੁਕਾਬਲੇ 16 ਅਗਸਤ ਨੂੰ ਫੋਰਟ ਕੋਪਾਕਾਬਾਨਾ ਵਿਖੇ ਹੋਏ ਸਨ।[1]
ਵਿਸ਼ੇਸ਼ ਤੱਥ Venue, Dates ...
ਤੈਰਾਕੀ at the Games of the Olympiad | |
ਤਸਵੀਰ:Swimming, Rio 2016.pngਤਸਵੀਰ:Swimming (Marathon), Rio 2016.png | |
Venue | ਓਲੰਪਿਕ ਅਕੁਐਟਿਕਸ ਸਟੇਡੀਅਮ (ਪੂਲ) ਫੋਰਟ ਕੋਪਾਕਾਬਾਨਾ (ਖੁੱਲ੍ਹਾ ਪਾਣੀ) |
---|---|
Dates | 6–13 ਅਗਸਤ 2016 15–16 ਅਗਸਤ (ਮੈਰਾਥਨ) |
Competitors | 950 |
«2012 | 2020» |
ਬੰਦ ਕਰੋ
![Thumb image](http://upload.wikimedia.org/wikipedia/commons/thumb/a/a2/Est%C3%A1dio_Aqu%C3%A1tico_Ol%C3%ADmpico_2016.jpg/640px-Est%C3%A1dio_Aqu%C3%A1tico_Ol%C3%ADmpico_2016.jpg)