2016 ਸਮਰ ਓਲੰਪਿਕ ਦੇ ਜੂਡੋ ਮੁਕਾਬਲੇ
ਓਲੰਪਿਕ ਦੇ ਜੂਡੋ ਮੁਕਾਬਲੇ / From Wikipedia, the free encyclopedia
ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਜੂਡੋ ਦੇ ਮੁਕਾਬਲੇ 6 ਤੋਂ 12 ਅਗਸਤ ਤੱਕ ਕੈਰੀਓਕਾ ਖੇਤਰ 2 ਦੇ ਬੱਰਾਂ ਡਾ ਤਿਜੁਕਾ ਵਿੱਚ ਵਿੱਚ ਖੇਡਣੇ ਤਹਿ ਕੀਤਾ ਗਏ ਹਨ। 386 ਜੂਡੋ ਖਿਡਾਰੀਆਂ ਲਈ 14 ਵਰਗਾ ਵਿੱਚ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ (ਆਦਮੀ ਅਤੇ ਮਹਿਲਾ ਦੋਨੋਂ ਦੇ ਲਈ ਸੱਤ ਮੁਕਾਬਲੇ ਹੋਣਗੇ)।[1]