ਪਰਲ ਵਿਸ਼ਵ ਕਬੱਡੀ ਕੱਪ 2010 ਜੋ ਕਿ ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਪਹਿਲਾ ਅੰਤਰਰਾਸ਼ਟਰੀ ਕੱਪ ਹੈ। ਜਿਸ ਨੂੰ ਪੰਜਾਬ ਵਿੱਚ ਪਰਲ ਕੰਪਨੀ ਨੇ ਸੰਯੋਜਤ ਕੀਤਾ।
ਪੰਜਾਬ ਸਰਕਾਰ ਦੁਆਰਾ ਅਯੋਜਤ 3 ਤੋਂ 12 ਅਪਰੈਲ ਤੱਕ ਚੱਲੇ ਇਸ ਕੱਪ ਵਿੱਚ ਨੌ ਟੀਮਾਂ ਨੇ ਭਾਗ ਲਿਆ। ਦਸਵੀਂ ਟੀਮ ਨਾਰਵੇ ਨੇ ਆਪਣਾ ਨਾਮ ਬਾਪਸ ਲੈ ਲਿਆ ਸੀ।
ਹੋਰ ਜਾਣਕਾਰੀ ਪੂਲ A, ਪੂਲ B ...
ਬੰਦ ਕਰੋ
ਪਹਿਲਾ ਹਰੇਕ ਪੂਲ ਵਿੱਚ ਹਰੇਕ ਟੀਮ ਦਾ ਹਰੇਕ ਟੀਮ ਨਾਲ ਮੁਕਾਬਲਾ ਹੋਵੇਗਾ। ਅਤੇ ਹਰੇਕ ਪੂਲ ਦੀ ਫਸਟ ਅਤੇ ਸੈਕਿੰਡ ਟੀਮ ਆਗਲੇ ਨਾਕ ਆਉਟ ਰਾਉਡ ਵਿੱਚ ਭਾਗ ਲਵੇਗੀ। ਇਹ ਟੀਮਾਂ ਸੈਮੀਫਾਈਨਲ ਵਿੱਚ ਭਾਗ ਲੈਣਗੀਆਂ ਅਤੇ ਜੇਤੂ ਦਾ ਮੁਕਾਬਲਾ ਜਿਤਣ ਵਾਲੀ ਟੀਮ ਕੱਪ ਜੇਤੂ ਹੋਵੇਗੀ ਅਤੇ ਹਾਰਨ ਵਾਲੀਆਂ ਟੀਮਾਂ ਦਾ ਮੁਕਾਬਲਾ ਤੀਜੇ ਅਤੇ ਚੋਥੇ ਸਥਾਨ ਲਈ ਹੋਵੇਗਾ।
ਵਿਸ਼ਵ ਕਬੱਡੀ ਕੱਪ ਦੇ ਮੈਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਵਿੱਚ 3 ਤੋਂ 12 ਅਪਰੈਲ, 2010 ਵਿੱਚ ਹੇਠ ਲਿਖੇ ਸਥਾਨਾਂ ਤੇ ਹੋਏ।[1]
- ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ
- ਵਾਰ ਹੀਰੋ ਸਟੇਡੀਅਮ ਸੰਗਰੂਰ
- ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
- ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
- ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
- ]]ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ]]
- ਖੇਡ ਸਟੇਡੀਅਮ ਬਠਿੰਡਾ
- ਗੁਰੂ ਨਾਨਕ ਸਟੇਡੀਅਮ ਲੁਧਿਆਣਾ
ਜੇਤੂ ਟੀਮ ਨੂੰ ਇੱਕ ਕਰੋੜ ਰੁਪਏ ਅਤੇ ਦੁਜੇ ਨੰਬਰ ਵਾਲੀ ਟੀਮ ਨੂੰ 51 ਲੱਖ ਅਤੇ ਤੀਜੇ ਨੰਬਰ ਵਾਲੀ ਟੀਮ ਨੂੰ ₹21 ਦੀ ਇਨਾਮ ਰਾਸ਼ੀ ਦਿਤੀ ਜਾਂਦੀ ਹੈ।[2] ਚੋਥੀ ਸਥਾਨ ਵਾਲੀ ਟੀਮ ਨੂੰ ₹10 ਲੱਖ ਅਤੇ ਹਰੇਕ ਟੀਮ ਜੋ ਭਾਗ ਲੈਣ ਆਉਂਦੀ ਹੈ ਉਸ ਨੂੰ 5 ਲੱਖ ਦਾ ਵਿਸ਼ੇਸ਼ ਸਨਮਾਨ ਦਿਤਾ ਜਾਂਦਾ ਹੈ। ਅਤੇ ਵਧੀਆਂ ਖਿਡਾਰੀ ਨੂੰ ਟਰੈਕਟਰ ਦੇ ਕੇ ਸਨਮਾਨ ਦਿਤਾ ਜਾਂਦਾ ਹੈ।
[3]
ਸਾਰੇ ਖੇਡ ਮੁਕਾਬਲਿਆਂ ਦਾ ਸਮਾਂ Indian Standard Time (UTC +5:30) ਰੱਖਿਆ ਗਿਆ ਹੈ।
ਪੂਲ A
ਹੋਰ ਜਾਣਕਾਰੀ ਟੀਮ, ਮੈਚ ਖੇਡੇ ...
ਟੀਮ |
ਮੈਚ ਖੇਡੇ |
ਜਿੱਤੇ |
ਬਰਾਬਰ ਮੈਚ |
ਹਾਰੇ |
ਅੰਕ |
ਭਾਰਤ |
4 | 4 | 0 | 0 | 8 |
ਇਟਲੀ |
4 | 3 | 0 | 1 | 6 |
ਸੰਯੁਕਤ ਰਾਜ ਅਮਰੀਕਾ |
4 | 2 | 0 | 2 | 4 |
ਫਰਮਾ:Country data ਆਸਟ੍ਰੇਲੀਆ |
4 | 1 | 0 | 3 | 2 |
ਫਰਮਾ:Country data ਇਰਾਨ |
4 | 0 | 0 | 4 | 0 |
ਬੰਦ ਕਰੋ
- ਸੈਮੀਫਾਈਨਲ 'ਚ ਪਹੁੰਚੀਆਂ ਟੀਮਾ
ਹੋਰ ਜਾਣਕਾਰੀ ਭਾਰਤ, 62 - 26 ...
ਯਾਦਵਿੰਦਰਾ ਪਬਲਿਕ ਸਕੂਲ ਸਟੇਡੀਅਮ ਪਟਿਆਲਾ
|
|
ਬੰਦ ਕਰੋ
ਹੋਰ ਜਾਣਕਾਰੀ ਇਟਲੀ, 63 - 24 ...
ਇਟਲੀ |
63 - 24 |
ਫਰਮਾ:Country data ਇਰਾਨ |
|
|
|
|
ਬੰਦ ਕਰੋ
ਹੋਰ ਜਾਣਕਾਰੀ ਸੰਯੁਕਤ ਰਾਜ ਅਮਰੀਕਾ, 47 - 43 ...
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਬੰਦ ਕਰੋ
ਹੋਰ ਜਾਣਕਾਰੀ ਭਾਰਤ, 61 - 29 ...
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਬੰਦ ਕਰੋ
ਹੋਰ ਜਾਣਕਾਰੀ ਸੰਯੁਕਤ ਰਾਜ ਅਮਰੀਕਾ, 62 - 24 ...
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
|
|
ਬੰਦ ਕਰੋ
ਹੋਰ ਜਾਣਕਾਰੀ ਭਾਰਤ, 58 - 29 ...
ਭਾਰਤ |
58 - 29 |
ਫਰਮਾ:Country data ਆਸਟ੍ਰੇਲੀਆ |
|
|
|
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
|
|
ਬੰਦ ਕਰੋ
ਹੋਰ ਜਾਣਕਾਰੀ ਇਟਲੀ, 47 - 43 ...
ਇਟਲੀ |
47 - 43 |
ਫਰਮਾ:Country data ਆਸਟ੍ਰੇਲੀਆ |
|
|
|
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
|
|
ਬੰਦ ਕਰੋ
ਹੋਰ ਜਾਣਕਾਰੀ ਫਰਮਾ:Country data ਇਰਾਨ, 28 - 62 ...
ਫਰਮਾ:Country data ਇਰਾਨ |
28 - 62 |
ਭਾਰਤ |
|
|
|
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
|
|
ਬੰਦ ਕਰੋ
ਹੋਰ ਜਾਣਕਾਰੀ ਫਰਮਾ:Country data ਇਰਾਨ, 26 - 57 ...
ਫਰਮਾ:Country data ਇਰਾਨ |
26 - 57 |
ਫਰਮਾ:Country data ਆਸਟ੍ਰੇਲੀਆ |
|
|
|
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
|
|
ਬੰਦ ਕਰੋ
ਹੋਰ ਜਾਣਕਾਰੀ ਸੰਯੁਕਤ ਰਾਜ ਅਮਰੀਕਾ, 43 - 45 ...
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
|
|
ਬੰਦ ਕਰੋ
ਪੂਲ B
ਹੋਰ ਜਾਣਕਾਰੀ ਟੀਮ, ਮੈਚ ਖੇਡੇ ...
ਟੀਮ |
ਮੈਚ ਖੇਡੇ |
ਜਿੱਤੇ |
ਡਰਾਅ |
ਹਾਰੇ |
ਅੰਕ |
ਪਾਕਿਸਤਾਨ |
3 | 3 | 0 | 0 | 6 |
ਕੈਨੇਡਾ |
3 | 2 | 0 | 1 | 4 |
ਫਰਮਾ:Country data ਸੰਯੁਕਤ ਬਾਦਸ਼ਾਹੀ |
3 | 1 | 0 | 2 | 2 |
ਫਰਮਾ:Country data ਸਪੇਨ |
3 | 0 | 0 | 3 | 0 |
ਬੰਦ ਕਰੋ
- ਸੈਮੀਫਾਈਨਲ 'ਚ ਪਹੁਚੀਆ ਟੀਮਾਂ
ਹੋਰ ਜਾਣਕਾਰੀ ਪਾਕਿਸਤਾਨ, 47 - 38 ...
ਬੰਦ ਕਰੋ
ਹੋਰ ਜਾਣਕਾਰੀ ਫਰਮਾ:Country data ਸੰਯੁਕਤ ਬਾਦਸ਼ਾਹੀ, 47 - 28 ...
ਫਰਮਾ:Country data ਸੰਯੁਕਤ ਬਾਦਸ਼ਾਹੀ |
47 - 28 |
ਫਰਮਾ:Country data ਸਪੇਨ |
|
|
|
|
ਬੰਦ ਕਰੋ
ਹੋਰ ਜਾਣਕਾਰੀ ਕੈਨੇਡਾ, 66 - 28 ...
ਕੈਨੇਡਾ |
66 - 28 |
ਫਰਮਾ:Country data ਸਪੇਨ |
|
|
|
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਬੰਦ ਕਰੋ
ਹੋਰ ਜਾਣਕਾਰੀ ਪਾਕਿਸਤਾਨ, 61 - 31 ...
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
|
|
ਬੰਦ ਕਰੋ
ਹੋਰ ਜਾਣਕਾਰੀ ਫਰਮਾ:Country data ਸੰਯੁਕਤ ਬਾਦਸ਼ਾਹੀ, 29 - 49 ...
ਫਰਮਾ:Country data ਸੰਯੁਕਤ ਬਾਦਸ਼ਾਹੀ |
29 - 49 |
ਕੈਨੇਡਾ |
|
|
|
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
|
|
ਬੰਦ ਕਰੋ
ਹੋਰ ਜਾਣਕਾਰੀ ਪਾਕਿਸਤਾਨ, 50 - 23 ...
ਪਾਕਿਸਤਾਨ |
50 - 23 |
ਫਰਮਾ:Country data ਸੰਯੁਕਤ ਬਾਦਸ਼ਾਹੀ |
|
|
|
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
|
|
ਬੰਦ ਕਰੋ
ਨਾਕ ਆਉਟ ਸਟੇਜ਼
|
Semi-finals |
|
Final |
|
|
|
|
|
|
|
|
10 ਅਪਰੈਲ – ਖੇਡ ਸਟੇਡੀਅਮ ਬਠਿੰਡਾ |
|
ਪਾਕਿਸਤਾਨ |
57 |
|
|
ਇਟਲੀ |
33 |
|
|
|
|
|
12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ |
|
|
|
ਪਾਕਿਸਤਾਨ |
24 |
|
|
ਭਾਰਤ |
58 |
|
|
|
|
|
|
Third place |
|
10 ਅਪਰੈਲ – ਖੇਡ ਸਟੇਡੀਅਮ ਬਠਿੰਡਾ |
|
12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ |
|
ਭਾਰਤ |
51 |
|
ਇਟਲੀ |
22 |
|
ਕੈਨੇਡਾ |
36 |
|
|
ਕੈਨੇਡਾ |
66 |
ਸੈਮੀਫਾਈਨਲ
ਹੋਰ ਜਾਣਕਾਰੀ ਪਾਕਿਸਤਾਨ, 57 - 33 ...
ਬੰਦ ਕਰੋ
ਹੋਰ ਜਾਣਕਾਰੀ ਭਾਰਤ, 51 - 36 ...
ਬੰਦ ਕਰੋ
ਤੀਜੇ ਸਥਾਨ ਦਾ ਮੁਕਾਬਲਾ
ਹੋਰ ਜਾਣਕਾਰੀ ਇਟਲੀ, 22 - 66 ...
ਗੁਰੂ ਨਾਨਕ ਸਟੇਡੀਅਮ ਲੁਧਿਆਣਾ
|
|
ਬੰਦ ਕਰੋ
ਫਾਈਨਲ
ਹੋਰ ਜਾਣਕਾਰੀ ਪਾਕਿਸਤਾਨ, 24 - 58 ...
ਗੁਰੂ ਨਾਨਕ ਸਟੇਡੀਅਮ ਲੁਧਿਆਣਾ
|
|
ਬੰਦ ਕਰੋ
ਭਾਰਤ: ਪੀਟੀਸੀ ਚੇਨਲ ਕੋਲ ਭਾਰਤ ਅਤੇ ਏਸ਼ੀਆ ਵਿੱਚ ਮੈਚ ਦਿਖਾਉਣ ਦਾ ਹੱਕ ਹੈ।[4]
[5]