ਪੰਜਾਬ ਵਿਧਾਨ ਸਭਾ ਚੋਣਾਂ 1980 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ 63 ਸੀਟਾਂ ’ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ 37 ਸੀਟਾਂ ਮਿਲੀਆਂ ਤੇ ਦੂਸਰੀਆਂ ਧਿਰਾਂ ਨੂੰ 17 ਸੀਟਾਂ ਮਿਲੀਆਂ। 6 ਜੂਨ 1980 ਨੂੰ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 7 ਅਕਤੂਬਰ 1983 ਤਕ ਮੁੱਖ ਮੰਤਰੀ ਰਹੇ। ਇਸ ਉੱਪਰੰਤ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਅਤੇ ਇਹ 29 ਸਤੰਬਰ 1985 ਤਕ ਲਾਗੂ ਰਿਹਾ। [1]

ਵਿਸ਼ੇਸ਼ ਤੱਥ ਵਿਧਾਨ ਸਭਾ ਦੀਆਂ ਸੀਟਾਂ 52 ਬਹੁਮਤ ਲਈ ਚਾਹੀਦੀਆਂ ਸੀਟਾਂ, ਬਹੁਮਤ ਪਾਰਟੀ ...
ਪੰਜਾਬ ਵਿਧਾਨ ਸਭਾ ਚੋਣਾਂ 1980

 1977 1980 1985 
 ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ 

ਵਿਧਾਨ ਸਭਾ ਦੀਆਂ ਸੀਟਾਂ
52 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
  Thumb Thumb
ਲੀਡਰ ਪ੍ਰਕਾਸ਼ ਸਿੰਘ ਬਾਦਲ ਇੰਦਰਾ ਗਾਂਧੀ
Party SAD INC
ਜਿੱਤੀਆਂ ਸੀਟਾਂ ਸ਼੍ਰੋਅਦ: ਕਾਂਗਰਸ:
ਸੀਟਾਂ ਵਿੱਚ ਫ਼ਰਕ Increase Decrease

Thumb
ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਕਾਸ਼ ਸਿੰਘ ਬਾਦਲ
SAD

ਮੁੱਖ ਮੰਤਰੀ

ਦਰਬਾਰਾ ਸਿੰਘ
INC

ਬੰਦ ਕਰੋ

ਨਤੀਜੇ

ਇਹ ਵੀ ਦੇਖੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.