1952 ਓਲੰਪਿਕ ਖੇਡਾਂ
From Wikipedia, the free encyclopedia
1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ 'ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ। ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ 'ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ ਦੇ ਕਈ ਰਿਕਾਰਡ 2008 ਓਲੰਪਿਕ ਖੇਡਾਂ ਖੇਡਾਂ ਤੋਂ ਪਹਿਲਾ ਤੋੜੇ ਨਾ ਜਾ ਸਕੇ।[1] ਇਹਨਾਂ ਖੇਡਾਂ 'ਚ ਸੋਵੀਅਤ ਯੂਨੀਅਨ, ਚੀਨ, ਇੰਡੋਨੇਸ਼ੀਆ, ਇਜ਼ਰਾਇਲ, ਥਾਈਲੈਂਡ ਅਤੇ ਜ਼ਾਰਲਾਂਡ ਨੇ ਪਹਿਲਾ ਵਾਰ ਭਾਗ ਲਿਆ।
ਵਿਸ਼ੇਸ਼ ਤੱਥ ਮਹਿਮਾਨ ਸ਼ਹਿਰ, ਭਾਗ ਲੈਣ ਵਾਲੇ ਦੇਸ਼ ...
ਮਹਿਮਾਨ ਸ਼ਹਿਰ | ਹੈਲਸਿੰਕੀ, ਫਿਨਲੈਂਡ | ||
---|---|---|---|
ਭਾਗ ਲੈਣ ਵਾਲੇ ਦੇਸ਼ | 69 | ||
ਭਾਗ ਲੈਣ ਵਾਲੇ ਖਿਡਾਰੀ | 4,955 (4,436 ਮਰਦ, 5 | ||
ਈਵੈਂਟ | 149 in 17 ਖੇਡਾਂ | ||
ਉਦਘਾਟਨ ਸਮਾਰੋਹ | 19 ਜੁਲਾਈ | ||
ਸਮਾਪਤੀ ਸਮਾਰੋਹ | 3 ਅਗਸਤ | ||
ਉਦਘਾਟਨ ਕਰਨ ਵਾਲਾ | ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਹਾਇਕੀ ਸਵੋਲੇਨਨ | ||
ਓਲੰਪਿਕ ਟਾਰਚ | ਪਾਵੋ ਨੁਰਮੀ ਅਤੇ ਹਾਨੇਸ ਕੋਲੇਮੈਨਨ | ||
ਓਲੰਪਿਕ ਸਟੇਡੀਅਮ | ਹੈਲਸਿੰਕੀ ਓਲੰਪਿਕ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
ਬੰਦ ਕਰੋ