10 ਦੀ ਘਾਤ ਗਣਿਤ ਵਿੱਚ ਦਸ ਨੂੰ ਆਪਣੇ ਆਪ ਨੂੰ ਉਨੇ ਵਾਰੀ ਗੁਣਾ ਕਰੋ ਜਿਨੀ ਇਸ ਦੀ ਘਾਤ ਹੈ। ਜਿਵੇਂ ਜੇ 10 ਦੀ ਘਾਤ ਦੋ ਹੈ ਤਾਂ 10 ਨੂੰ ਦੋ ਵਾਰੀ ਗੁਣਾ ਕਰੋ।ਹੇਠ ਕੁਝ 10 ਦੀ ਘਾਤਾਂ ਲਿਖੀਆ ਹੋਈਆਂ ਹਨ।
- 1, 100, 100, 1,000, 10,000, 100,000, 1,000,000, 10,000,000. ... (ਓਈਆਈਐੱਸ ਵਿੱਚ ਤਰਤੀਬ A011557)
Visualisation of powers of 10 from one to 1 billion.