ਹੰਫ਼ਰੀ ਡੇਵੀ
From Wikipedia, the free encyclopedia
ਹੰਫ਼ਰੀ ਡੇਵੀ(17 ਦਸੰਬਰ 1778 – 29 ਮਈ 1829) ਦਾ ਜਨਮ ਪੈਨਜ਼ੈਨਸ ਵਿੱਖੇ ਹੋਇਆ। ਉਸ ਨੇ ਇੱਕ ਡਾਕਟਰ ਕੋਲ ਕੰਮ ਸਿੱਖਿਆ ਅਤੇ 19 ਸਾਲ ਦੀ ਉਮਰ ਵਿੱਚ ਵਿਗਿਆਨ ਪੜ੍ਹਨ ਲਈ ਬਰਿਸਟਲ ਗਿਆ। ਜਿਥੇ ਉਸ ਨੇ ਗੈਸਾਂ ਦੀ ਖੋਜ ਕੀਤੀ। ਉਸ ਨੇ ਨਾਈਟ੍ਰਸ ਆਕਸਾਈਡ ਤਿਆਰ ਕੀਤਾ ਅਤੇ ਅੰਦਰ ਸਾਹ ਲਿਆ, ਅਤੇ ਉਸ ਨੇ ਸੈਮੂਅਲ ਟੇਲਰ ਕੋਲਰਿੱਜ ਸਮੇਤ ਇਹ ਗੈਸ ਆਪਣੇ ਮਿਤਰਾਂ ਨੂੰ ਵੀ ਦਿੱਤੀ।[1]
ਵਿਸ਼ੇਸ਼ ਤੱਥ ਸਰ ਹੰਫ਼ਰੀ ਡੈਵੀ, ਜਨਮ ...
ਸਰ ਹੰਫ਼ਰੀ ਡੈਵੀ | |
---|---|
ਜਨਮ | (1778-12-17)17 ਦਸੰਬਰ 1778 ਪੈਨਜ਼ੈਨਸ, ਕੋਰਨਵਾਲ ਇੰਗਲੈਂਡ |
ਮੌਤ | 29 ਮਈ 1829(1829-05-29) (ਉਮਰ 50) |
ਰਾਸ਼ਟਰੀਅਤਾ | ਬਰਤਾਨੀਆ |
ਲਈ ਪ੍ਰਸਿੱਧ | ਇਲੈਕਟ੍ਰੋਲਾਇਸਿਸ, ਐਲਮੀਨੀਅਮ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਬੇਰੀਅਮ, ਬੋਰਾਨ, ਡੈਵੀ ਲੈਂਪ |
ਪੁਰਸਕਾਰ | ਕੋਪਲੇ ਮੈਡਲ (1805) ਰੁਮਫੋਰਡ ਮੈਡਲ (1816) ਰਾਇਲ ਮੈਡਲ (1827) |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ |
ਅਦਾਰੇ | ਰਾਇਲ ਸੁਸਾਇਟੀ, ਰਾਇਲ ਇਨਸਟੀਚਿਊਟ |
Influenced | ਮਾਈਕਲ ਫ਼ੈਰਾਡੇ, ਲਾਰਡ ਕੈਲਵਿਨ |
ਬੰਦ ਕਰੋ