From Wikipedia, the free encyclopedia
ਹੋੱਕੀਏਨ ਮੀ ਮਲੇਸ਼ੀਆ ਅਤੇ ਸਿੰਗਾਪੁਰ ਦਾ ਪਕਵਾਨ ਹੈ ਜਿਸਦਾ ਆਰੰਭ ਚੀਨ ਦੇ ਫੁਜਿਆਨ (ਹੋੱਕੀਏਨ) ਸੂਬੇ ਤੋਂ ਹੋਇਆ। ਇਸ ਦੇ ਸਭ ਆਮ ਰੂਪ ਵਿੱਚ ਕਟੋਰੇ ਵਿੱਚ ਅੰਡੇ ਨੂਡਲਸ ਅਤੇ ਅੰਡੇ ਨਾਲ ਤਲੇ ਚਾਵਲ ਨੂਡਲਜ਼, ਸੂਰ, ਪਰੌਨ ਅਤੇ ਸਕਿਊਡ, ਸਬਜ਼ੀ, ਸੂਰ ਦੇ ਛੋਟੇ ਟੁਕੜੇ, ਸੰਬਲ ਸਾਸ ਅਤੇ ਨਿੰਬੂ ਹੁੰਦੇ ਹਨ।
ਹੋੱਕੀਏਨ ਮੀ | |||||||
---|---|---|---|---|---|---|---|
ਰਿਵਾਇਤੀ ਚੀਨੀ | 福建麵 | ||||||
ਸਰਲ ਚੀਨੀ | 福建面 | ||||||
Hokkien noodles | |||||||
|
ਹੋੱਕੀਏਨ ਮੀ ਦੀ ਦੋ ਕਿਸਮਾਂ ਹੁੰਦੀ ਹਨ: ਹੋੱਕੀਏਨ ਹਾਏ ਮੀ ਅਤੇ ਹੋੱਕੀਏਨ ਚਾਰ ਮੀ। ਹੋੱਕੀਏਨ ਹਾਏ ਮੀ (ਹੋੱਕੀਏਨ ਪਰੌਨ ਨੂਡਲਜ਼) ਨੂੰ ਆਮਤਰ ਪੇਨਾਂਗ ਅਤੇ ਸਿੰਗਾਪੁਰ ਵਿੱਚ ਖਾਇਆ ਜਾਂਦਾ ਹੈ ਜਦਕਿ ਹੋੱਕੀਏਨ ਚਾਰ ਮੀ (ਹੋੱਕੀਏਨ ਤਲੇ ਨੂਡਲਜ਼) ਨੂੰ ਆਮਤੌਰ ਤੇ ਕੁਆਲਾਲੰਪੁਰ ਅਤੇ ਕਲਾਂਗ ਵਾਦੀ ਵਿੱਚ ਖਾਇਆ ਜਾਂਦਾ ਹੈ। ਇਲਾਕੇ 'ਤੇ ਨਿਰਭਰ ਕਰਦਾ ਹੈ ਕੀ ਹੋੱਕੀਏਨ ਮੀ ਨੂੰ ਹੋੱਕੀਏਨ ਹਾਏ ਮੀ ਕਿਹਾ ਜਾ ਰਿਹਾ ਹੈ ਜਾਂ ਹੋੱਕੀਏਨ ਚਾਰ ਮੀ ਆਖਿਆ ਜਾਂਦਾ ਹੈ। ਉਦਾਹਰਨ ਲਈ, ਕੁਆਲਾਲੰਪੁਰ ਵਿੱਚ ਹੋੱਕੀਏਨ ਮੀ ਨੂੰ ਹੋੱਕੀਏਨ ਚਾਰ ਮੀ ਕਿਹਾ ਜਾਂਦਾ ਹੈ।
ਹੋੱਕੀਏਨ ਚਾਰ ਮੀ (福建 炒麵ਹੋੱਕੀਏਨ ਨੂਡਲਜ਼) ਨੂੰ ਕੁਆਲਾਲੰਪੁਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਖਾਇਆ ਜਾਂਦਾ ਹੈ। ਇਹ ਮੋਟੇ ਪੀਲੇ ਨੂਡਲਜ਼ ਦਾ ਪਕਵਾਨ ਹੈ ਜਿਸ ਵਿੱਚ ਸੂਰ ਦਾ ਚਰਬੀ ਦੇ ਕਿਊਬ, ਸਕੁਈਡ, ਮੱਛੀ ਕੇਕ ਅਤੇ ਗੋਭੀ ਦੇ ਨਾਲ ਸੋਇਆ ਸਾਸ (ਕਈ ਵਾਰ ਸੂਰ ਜਿਗਰ ਵੀ ਸ਼ਾਮਿਲ ਕੀਤਾ ਜਾਂਦਾ ਹੈ) ਪਾਈ ਜਾਂਦੀ ਹੈ।
ਹੋੱਕੀਏਨ ਹਾਏ ਮੀ ਨੂੰ ਪੇਨਾਂਗ, ਸਿੰਗਾਪੁਰ ਵਿੱਚ ਖਾਇਆ ਜਾਂਦਾ ਹੈ. ਇਹ ਚੌਲਾਂ ਅਤੇ ਅੰਡੇ ਵਾਲੇ ਨੂਡਲ ਹੁੰਦੇ ਹਨ.
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.