ਹੋਮੋਮੌਰਫਿਜ਼ਮ
From Wikipedia, the free encyclopedia
ਹੋਲੋਮੌਰਫਿਜ਼ਮ ਜਾਂ ਹੋਮਿਓਮੌਰਫਿਜ਼ਮ ਨਾਲ ਗਲਤਵਹਿਮੀ ਨਾ ਪਾਲੀ ਜਾਵੇ।
ਅਮੂਰਤ ਅਲਜਬਰੇ ਵਿੱਚ, ਇੱਕ ਹੋਮੋਮੌਰਫਿਜ਼ਮ ਦੋ ਅਲਜਬਰਿਕ ਬਣਤਰਾਂ (ਜਿਵੇਂ ਗਰੁੱਪਾਂ, ਰਿੰਗਾਂ, ਜਾਂ ਵੈਕਟਰ ਸਪੇਸਾਂ) ਦਰਮਿਆਨ ਇੱਕ ਬਣਤਰ-ਸੁਰੱਖਿਅਤ ਕਰਨ ਵਾਲਾ ਮੈਪ (ਨਕਸ਼ਾ) ਹੁੰਦਾ ਹੈ। ਸ਼ਬਦ “ਹੋਮੋਮੌਰਫਿਜ਼ਮ” ਪੁਰਾਤਨ ਗਰੀਕ ਭਾਸ਼ਾ ਤੋਂ ਆਇਆ ਹੈ: ὁμός (ਹੋਮੋਜ਼) ਜਿਸਦਾ ਅਰਥ ਹੈ “ਇੱਕੋ ਜਿਹਾ” ਅਤੇ μορφή (ਮੌਰਫਿ) ਜਿਸਦਾ ਅਰਥ ਹੈ “ਅਕਾਰ” ਜਾਂ “ਕਿਸਮ”। ਆਇਸੋਮੌਰਫਿਜ਼ਮਜ਼, ਆਟੋਮੌਰਫਿਜ਼ਮਜ਼, ਅਤੇ ਐਂਡੋਮੌਰਫਿਜ਼ਮਜ਼ ਹੋਮੋਫੌਰਮਿਜ਼ਮਾਂ ਦੀਆਂ ਵਿਸ਼ੇਸ਼ ਕਿਸਮਾਂ ਹਨ।